ਨਕੋਦਰ ਦੇ ਡੇਰੇ ਤੋਂ ੲੇਡਜ਼ ਦੀ ਦਾਤ !!ਦੇਖੋ ਕੀ ਹੈ ਸਾਰੀ ਗੱਲਬਾਤ…





ਪਛਿਲੀ ਦਨੀ ਸ਼ੋਸ਼ਲ ਮੀਡੀਆ ਫੇਸਬੁੱਕ , ਵਟਸਅੈਪ ਆਦ ਿਤੇ ਨਕੋਦਰ ਡੇਰੇ ਨਾਲ ਸਬੰਧਤਿ ਇੱਕ ਕਹਾਣੀ ਕਾਫੀ ਚਰਚਾ ਦਾ ਵਸ਼ਾ ਬਣੀ ਹੋੲੀ ਹੈ । ਘੁਰਚਹaਰaਨ ਂੋਰਪੁਰ ਨਾਮੀ ਲੇਖਕ ਵੱਲੋਂ ਪਾੲੀ ਇਸ ਖਬਰ ਦੇਖ ਕੇ ਆਪਣੇ ਵਚਾਰ ਦਓਿ ….

ਮੇਰੇ ਲਈ ਇਹ ਬਡ਼ੀ ਦਲਿਕੰਬਾਊ ਖਬਰ ਸੀ। ਬਡ਼ੀ ਭਆਿਨਕ। ਸਾਡੇ ਹੀ ਸ਼ਹਰਿ ਜੀਰਾ ਦੇ ਇੱਕ ੨੬-੨੭ ਸਾਲਾਂ ਦਾ ਨੌਜੁਆਨ ਨਾਲ ਮੇਰੀ ਮੁਲਾਕਾਤ ਹੋਈ। ਉਹ ਤੇ ਉਹਦੇ ਦੋਸਤ ਮੇਰੇ ਤੋਂ ਕੋਈ ਸਲਾਹ ਲੈਣ ਆਏ ਸਨ। ਇਹ ਨੌਜੁਆਨ ਜਸਿ ਦੀ ਪਛਾਣ ਮੈਂ ਇੱਥੇ ਨਹੀਂ ਦੱਸ ਸਕਦਾ ਨੇ ਵਆਿਹ ਤੋਂ ਬਾਅਦ ਆਪਣੇ ਘਰ ਮੁੰਡਾ ਪੈਦਾ ਹੋਣ ਦੀ ਸੁਖਣਾ ਸੁਖ ਲਈ।

ਸਾਲ ਜਾਂ ਦੋ ਸਾਲ ਬਾਅਦ ਮੁੰਡਾ ਪੈਦਾ ਹੋਣ ਤੇ ਇਹ ਨਕੋਦਰ ਜੱਿਥੇ ਪੰਜਾਬ ਦਾ ਇੱਕ ਵੱਡਾ ਮਜ਼ਾਰ (ਡੇਰਾ) ਹੈ। ਸੁਖਣਾ ਲਾਹੁਣ ਗਏ ਇਹਨਾਂ ਅਨੁਸਾਰ ਇਹਨਾਂ ਦੋਹਾਂ ਪਤੀ ਪਤਨੀ ਨੇ ਇੱਥੋਂ ਕੰਨਾਂ ਵੱਿਚ ਇੱਕ ਇੱਕ ਮੁਰਕੀ ਮੁੰਦਰ ਪਵਾਉਣੀ ਸੀ।

ਸੋ ਇਹਨਾਂ ਨੇ ਡੇਰੇ ਤੇ ਰਹੰਿਦੇ ਕਸੇ ਵਆਿਕਤੀ ਤੋਂ ਇੱਕ ਇੱਕ ਕੰਨ ਵਨ੍ਹਾ ਕੇ ਮੁਰਕੀ ਪਵਾ ਲਈ। ਕੁਝ ਦਨਾਂ ਬਾਅਦ ਦੋਹਾਂ ਦੇ ਹੀ ਕੰਨਾਂ ਤੇ ਗਲਿਟੀਅਾਂ ਜਹੀਅਾਂ ਬਣ ਗਈਅਾਂ ਅਤੇ ਇਹਨਾਂ ਨੇ ਇਸ ਨੂੰ ਅਣਗੌਲਅਾਂ ਕਰ ਛੱਡਆਿ।

ਕੁਝ ਕੁ ਮਹੀਨੇ ਬਾਅਦ ਇਸ ਨੌਜੁਆਨ ਦੀ ਘਰਵਾਲੀ ਨੂੰ ਕੁਝ ਪ੍ਰੋਬਲਮ ਹੋਈ ਤੇ ਪਰਵਾਰ ਹਸਪਤਾਲ ਲੈ ਕੇ ਗਆਿ ਉਥੇ ਕੀਤੇ ਟੈਸਟਾਂ ਤੋਂ ਪਤਾ ਚੱਲਆਿ ਕ ਿਉਸ ਲਡ਼ਕੀ ਨੂੰ ਐਚ ਆਈ ਵੀ ਪਾਜੇਟਵਿ ਸੀ ਉਸੇ ਹੀ ਦਨਿ ਜਦੋਂ ਲਡ਼ਕੇ ਦਾ ਟੈਸਟ ਹੋਇਆ ਤਾਂ ਉਹ ਵੀ ਪਾਜੇਟਵਿ ਸੀ।

ਛੋਟਾ ਬੱਚਾ ਉਸ ਨੂੰ ਉਸ ਦਨਿ ਮੁਰਕੀ ਪਵਾ ਹੀ ਦੱਿਤੀ ਜਾਣੀ ਸੀ ਪਰ ਉਸ ਦੇ ਨਾਲ ਗਏ ਦਾਦਾ ਜੀ ਨੇ ਇਸ ਕਰਕੇ ਮਨਾਂ ਕਰ ਦੱਿਤਾ ਕ ਿਇਹ ਬੱਚਾ ਛੋਟਾ ਏ ਦਰਦ ਹੋਵੇਗੀ ਤੇ ਰੋਵੇਗਾ। ਉਹ ਬੱਚਾ ਇਸ ਨਾ ਮੁਰਾਦ ਰੋਗ ਤੋਂ ਬਚ ਗਆਿ। ਉਹ ਨੌਜੁਆਨ ਵਚਾਰਾ ਅਗਆਿਨਤਾ ਵੱਸ ਅੰਧਵਸ਼ਿਵਾਸ਼ੀ ਸੋਚ ਕਰਕੇ ਇਸ ਭਆਿਨਕ ਬਮਾਰੀ ਦਾ ਸ਼ਕਾਰ ਹੋ ਗਅਾ ਉਸ ਨੇ ਦੱਸਆਿ ਕ ਿਉਹਨਾਂ ਦੋਹਾਂ ਜੀਅਾਂ ਦਾ ਇਲਾਜ ਹੁਣ ਅੰਮ੍ਿਤਸਰ ਤੋਂ ਚੱਲ ਰਹਾ ਹੈ। ਉਹ ਮਾਨਸਕਿ ਤੋਰ ਤੇ ਵੀ ਠੀਕ ਨਹੀਂ ਰਹੰਿਦਾ।
ਇਸ ਤੋਂ ਵੀ ਭਆਿਨਕ ਗੱਲ ਇਹ ਹੈ ਕ ਿਅਜਹੇ ਡੇਰਅਾਂ ਤੇ ਕੰਿਨੇ ਲੋਕ ਹਨ ਜੋ ਰੋਜ ਵੇਖੋ ਵੇਖੀ ਮੁੰਦਰਾਂ ਪਵਾਉਦੇ ਹਨ। ਕੰਿਨੇ ਲੋਕ ਹਨ ਜੋ ਅਜਹੀਅਾਂ ਭਆਿਨਕ ਬਮਾਰੀਅਾਂ ਦੇ ਸ਼ਕਾਰ ਬਣੇ ਹੋਣਗੇ? ਅਤੇ ਕੰਿਨਆਿ ਨੇ ਹੋਰ ਹੋਣਾ ਹੈ? ਸਾਨੂੰ ਇਹ ਵੀ ਸੋਚਣ ਦੀ ਲੋਡ਼ ਹੈ ਅੰਧਵਸ਼ਿਵਾਸ਼ ਸਮਾਜ ਲਈ ਕੰਿਨਾ ਖਤਰਨਾਕ ਹੈ? ਮੇਰੇ ਸਭ ਨੂੰ ਨੌਜੁਆਨਾਂ ਨੂੰ ਹੱਥ ਬੰਨ ਕੇ ਬੇਨਤੀ ਹੈ ਕ ਿਅਜਹੀਅਾਂ ਥਾਂਵਾਂ, ਮੇਲਅਾਂ ਤੋਂ ਕੰਨ ਵਨਾਉਣ ਮੁਰਕੀਅਾਂ ਪਵਾਉਣ ਅਤੇ ਟੈਟੂ ਬਣਵਾਉਣ ਤੋਂ ਸੁਚੇਤ ਹੋਵੋ ਅਤੇ ਹੋਰ ਲੋਕਾਂ ਨੂੰ ਵੀ ਸੁਚੇਤ ਕਰੋ।





Comments

Popular posts from this blog

ਆਂਧਰ ਪ੍ਰਦੇਸ਼ ਵਿੱਚ ਕੈਮੀਕਲ ਪਲਾਂਟ ਵਿੱਚ ਗੈਸ ਲੀਕ, ਕਈ ਮੌਤਾਂ, ਸੈਂਕੜੇ ਲਪੇਟ ਵਿੱਚ

ਆਸਟਰੇਲੀਅਨ ਪੁਲਿਸ ਕਰਮੀਆਂ ਦੀ ਮੌਤ ਦੇ ਹਾਦਸੇ ਸਮੇਂ ਉਹ ਅਧਿਕਾਰੀ ਇੱਕ ਪੋਰਸ਼ ਡਰਾਈਵਰ ਦਾ ਡਰੱਗ ਟੈਸਟ ਕਰ ਰਹੇ ਸਨ ਜੋ ਕਿ ਸੜਕ ਦੀ ਸਾਈਡ ਤੇ ਪਿਸ਼ਾਬ ਕਰ ਰਿਹਾ ਸੀ ਹਾਦਸੇ ਤੋਂ ਬਾਅਦ ਮੌਕੇ ਤੋਂ ਭੱਜਣ ਤੋਂ ਪਹਿਲਾਂ ਉਸ ਨੇ ਕੁਝ ਤਸਵੀਰਾਂ ਲਈਆਂ ਪਰ ਬਾਅਦ ਵਿਚ ਉਸ ਨੂੰ ਪੁੱਛਗਿੱਛ ਲਈ ਉਸ ਦੇ ਘਰ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਪੁੱਛਗਿਛ ਤੋਂ ਬਾਅਦ ਜ਼ਮਾਨਤ ਤੇ ਰਿਹਾਅ ਕਰ ਦਿੱਤਾ ਗਿਆ।

Children injured as strong winds flip jumping castle