ਕੀ ਬਣੇਗਾ ਦੁਨੀਆ ਦਾ ,,,ਕਸਰ ਰਹਿਗੀ ਸੀ

ਬਸ ਆਹੀ ਕਸਰ ਰਹਿਗੀ ਸੀ ! ਸਿਰਫ ਆਪਣੇ ਬਿਜ਼ਨਿਸ ਖਾਤਰ ਇਹ ਵੀ ਭੁੱਲ ਗਏ ਕਿ ਕੀ ਇਸ ਤਰਾਂ ਕਰਨਾ ਸ਼ੋਭਾ ਵੀ ਦੇਵੇਗਾ! ਹੁਣ ਬਾਬਾ ਹੁੰਦਾ ਤਾਂ.......! ਜਿੱਥੇ ਜੀ ਕਰਦੈ ਬਾਬੇ ਦਾ ਨਾਂ ਚਲਾਈਂ ਜਾਂਦੇ ਨੇ !

Comments

Popular posts from this blog

ਆਂਧਰ ਪ੍ਰਦੇਸ਼ ਵਿੱਚ ਕੈਮੀਕਲ ਪਲਾਂਟ ਵਿੱਚ ਗੈਸ ਲੀਕ, ਕਈ ਮੌਤਾਂ, ਸੈਂਕੜੇ ਲਪੇਟ ਵਿੱਚ

ਆਸਟਰੇਲੀਅਨ ਪੁਲਿਸ ਕਰਮੀਆਂ ਦੀ ਮੌਤ ਦੇ ਹਾਦਸੇ ਸਮੇਂ ਉਹ ਅਧਿਕਾਰੀ ਇੱਕ ਪੋਰਸ਼ ਡਰਾਈਵਰ ਦਾ ਡਰੱਗ ਟੈਸਟ ਕਰ ਰਹੇ ਸਨ ਜੋ ਕਿ ਸੜਕ ਦੀ ਸਾਈਡ ਤੇ ਪਿਸ਼ਾਬ ਕਰ ਰਿਹਾ ਸੀ ਹਾਦਸੇ ਤੋਂ ਬਾਅਦ ਮੌਕੇ ਤੋਂ ਭੱਜਣ ਤੋਂ ਪਹਿਲਾਂ ਉਸ ਨੇ ਕੁਝ ਤਸਵੀਰਾਂ ਲਈਆਂ ਪਰ ਬਾਅਦ ਵਿਚ ਉਸ ਨੂੰ ਪੁੱਛਗਿੱਛ ਲਈ ਉਸ ਦੇ ਘਰ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਪੁੱਛਗਿਛ ਤੋਂ ਬਾਅਦ ਜ਼ਮਾਨਤ ਤੇ ਰਿਹਾਅ ਕਰ ਦਿੱਤਾ ਗਿਆ।

ਪੋਰਸ਼ ਡਰਾਈਵਰ ਰਿਚਰਡ ਪੁਸੀ ਦੀ ਕੋਰਟ ਵਿਚ ਹੋਈ ਪੇਸ਼ੀ