ਜਦ ਲਹਿੰਦਾ ਤੇ ਚੜਦਾ ਪੰਜਾਬ ਕਨੇਡਾ ਵਿੱਚ ਇਕੱਠੇ ਹੋਏ

ਸਾਂਝਾਂ ਦੇ ਇਹ ਪਲ ਕੱਲ ਰਾਤ ਯਾਦਗਾਰੀ ਬਣ ਗਏ ਜਦ ਟੋਰਾਂਟੋ ਵੱਿਚ ਹੋਏ  ਸੰਗੀਤ ਦੀ ਇੱਕ ਯਾਦਗਾਰੀ ਸ਼ਾਮ ਵੱਿਚ ਚਡ਼ਦੇ ਪੰਜਾਬ (ਭਾਰਤ)ਦੇ ਦਲਿਖੁਸ਼ ਥੰਿਦ ਤੇ ਲਹੰਿਦੇ ਪੰਜਾਬ (ਪਾਕਸਿਤਾਨ ) ਤੋ ਉਸਤਾਦ ਸ਼ੌਕਤ ਅਲੀ ਦੇ ਬੇਟੇ ਮੋਹਸ਼ਨਿ ਖਾਨ ਸ਼ੋਕਤ ਅਲੀ ਨੇ "ਨਾ ਅਮਰਿਤਸਰ ਦੀ ਅੱਖ ਭਰੇ ਤੇ ਨਾ ਰੋਵੇ ਕਦੇ ਲਾਹੌਰ "ਇਕੱਠੇ ਗਾਉਣ ਤੋ ਬਾਅਦ ਦੋਵੇਂ ਫ਼ਨਕਾਰਾਂ ਨੇ ਜਦ ਗੱਲਵੱਕਡ਼ੀਆ ਪਾਈਆ ਤਾਂ ਲੱਗਦਾ ਸੀ ਇੱਕ ਵਾਰ ਸਮਾਂ ਰੁਕ ਗਆਿ ਸੀ ।ਹਾਜਰਿ ਸ੍ਰੋਤਆਿਂ ਸਮੇਤ ਪੰਜਾਬੀ ਮਾਂ ਬੋਲੀ ਦੇ ਸ਼ੁਦਾਈ ਇਕਬਾਲ ਮਾਹਲਿ ਤੇ ਬਲਜੰਿਦਰ ਸੇਖਾ ਇਹਨਾ ਰੁਕੇ ਹੋਏ ਭਾਵੁਕ ਯਾਦਗਾਰੀ ਪਲਾਂ ਨੂੰ ਮਾਣਦੇ ਹੋਏ ।ਇਸ ਸਮੇਂ ਲੱਗ ਰਹਾ ਸੀ ਪੰਛੀਆਂ ਤੇ ਸੰਗੀਤ ਦੀ ਕੋਈ ਹੱਦ /ਸਰਹੱਦ ਨਹੀਂ ਹੁੰਦੀ ।
ਕੈਪਸਨ -ਬਲਜੰਿਦਰ ਸੇਖਾ
ਫੋਟੋ-ਪ੍ਰਤੀਕ ਆਰਟਸਿਟਜਦ

Comments

Popular posts from this blog

ਆਂਧਰ ਪ੍ਰਦੇਸ਼ ਵਿੱਚ ਕੈਮੀਕਲ ਪਲਾਂਟ ਵਿੱਚ ਗੈਸ ਲੀਕ, ਕਈ ਮੌਤਾਂ, ਸੈਂਕੜੇ ਲਪੇਟ ਵਿੱਚ

ਆਸਟਰੇਲੀਅਨ ਪੁਲਿਸ ਕਰਮੀਆਂ ਦੀ ਮੌਤ ਦੇ ਹਾਦਸੇ ਸਮੇਂ ਉਹ ਅਧਿਕਾਰੀ ਇੱਕ ਪੋਰਸ਼ ਡਰਾਈਵਰ ਦਾ ਡਰੱਗ ਟੈਸਟ ਕਰ ਰਹੇ ਸਨ ਜੋ ਕਿ ਸੜਕ ਦੀ ਸਾਈਡ ਤੇ ਪਿਸ਼ਾਬ ਕਰ ਰਿਹਾ ਸੀ ਹਾਦਸੇ ਤੋਂ ਬਾਅਦ ਮੌਕੇ ਤੋਂ ਭੱਜਣ ਤੋਂ ਪਹਿਲਾਂ ਉਸ ਨੇ ਕੁਝ ਤਸਵੀਰਾਂ ਲਈਆਂ ਪਰ ਬਾਅਦ ਵਿਚ ਉਸ ਨੂੰ ਪੁੱਛਗਿੱਛ ਲਈ ਉਸ ਦੇ ਘਰ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਪੁੱਛਗਿਛ ਤੋਂ ਬਾਅਦ ਜ਼ਮਾਨਤ ਤੇ ਰਿਹਾਅ ਕਰ ਦਿੱਤਾ ਗਿਆ।

ਜਾਨਲੇਵਾ ਪੁਲਿਸ ਹਾਦਸੇ ਤੋਂ ਬਾਅਦ ਟਰੱਕ ਚਾਲਕ ਮਹਿੰਦਰ ਸਿੰਘ ਅਦਾਲਤ ਵਿੱਚ ਪੇਸ਼ ਹੋਇਆ। ਉਸਦਾ ਕਹਿਣਾ ਹੈ ਕਿ ਉਹ ਇਸ ਦੁਖਾਂਤ ਤੋਂ ਬਾਅਦ ਬਹੁਤ ਦੁਖੀ ਅਤੇ ਤਣਾਅ ਵਿੱਚ ਹੈ।