ਨਵਜੋਤ ਸਿੰਘ ਸਿੱਧੂ ਹੋਏ ਮੁੜ ਸਰਗਰਮ,ਸ਼ੁਰੂ ਕਰ ਰਹੇ ਹਨ ਯੂਟਿਊਬ ਚੈਨਲ

ਲੋਕਾਂ ਤੱਕ ਪਹੁੰਚ ਬਣਾਉਣ ਲਈ ਸ਼ੁਰੂ ਕਰ ਰਹੇ ਨੇ ਯੂਟਿਊਬ ਚੈਨਲ "ਜਿੱਤੇਗਾ ਪੰਜਾਬ"
ਅੰਮ੍ਰਿਤਸਰ 14 ਮਾਰਚ (ਸੁਰਿੰਦਰਪਾਲ ਸਿੰਘ ਵਰਪਾਲ )-ਪਿਛਲੇ ਲੰਮੇ ਸਮੇਂ ਤੋਂ ਸਿਆਸਤ ਤੋਂ ਲਾਂਭੇ ਹੋਏ ਨਵਜੋਤ ਸਿੰਘ ਸਿੱਧੂ ਮੁੜ ਸਰਗਰਮ ਹੋਣ ਜਾ ਰਹੇ ਹਨ ਉਨ੍ਹਾਂ ਵੱਲੋਂ ਬਾਕਾਇਦਾ ਐਲਾਨ ਕੀਤਾ ਗਿਆ ਹੈ ਕਿ ਉਹ ਲੋਕਾਂ ਤੱਕ ਪਹੁੰਚ ਬਣਾਉਣ ਲਈ ਇੱਕ ਨਵਾਂ ਯੂ ਟਿਊਬ ਚੈਨਲ ਸ਼ੁਰੂ ਕਰ ਰਹੇ ਨੇ 'ਜਿੱਤੇਗਾ ਪੰਜਾਬ'।ਜਿੱਥੇ ਉਹ ਲੋਕਾਂ ਦੇ ਨਾਲ ਰੂ ਬ ਰੂ ਹੋਇਆ ਕਰਨਗੇ ।

Comments