ਅੈਂਮਰਜੈਂਸੀ ਦੱਸਤਿਅਾਂ ਨੇ ਅਾਕਲੈਂਡ ਦੇ ਪਕੀਰੀ ਬੀਚ ਤੇ ਡੁੱਬਦੀਅਾਂ 3 ਜਾਨਾਂ ਨੂੰ ਬਚਾਇਅਾ, ਇੱਕ ਦੀ ਹੋਈ ਮੌਤ..
ਅਾਕਲੈਂਡ (3 ਮਾਰਚ) : ੳੁੱਤਰੀ ਆਕਲੈਂਡ ਦੇ ਪਕੀਰੀ ਬੀਚ ਤੇ ਇੱਕ ਵਿਅਕਤੀ ਦੇ ਡੁੱਬਣ ਕਾਰਨ ਮੌਤ ਹੋਣ ਦੀ ਖਬਰ ਸਾਹਮਣੇ ਅਾਈ ਹੈ | ਹਾਲਾਂਕਿ ਅੈਂਮਰਜੈਂਸੀ ਦੱਸਤਿਅਾਂ ਵਲੋਂ ੳੁਸਨੂੰ ਬਚਾੳੁਣ ਦੀ ਕੋਸ਼ਿਸ਼ ਕੀਤੀ ਗਈ, ਪਰ ੳੁਹ ਬਚਾ ਨਾ ਸਕੇ |
ਇਸ ਤੋਂ ਇਲਾਵਾ ਇੱਕ ਮਹਿਲਾ ਅਤੇ ਦੋ ਹੋਰ ਬੱਚੇ, ਜਿੰਨਾਂ ਨੂੰ ਬਚਾਇਅਾ ਗਿਅਾ ਹੈ | ਦੱਸਣਯੋਗ ਹੈ ਕਿ ਮਹਿਲਾ ਨੂੰ ਹੈਲੀਕਾਪਟਰ ਰਾਂਹੀ ਹਸਪਤਾਲ ਭੇਜਿਅਾ ਗਿਅਾ ਹੈ, ਜਦਕਿ ਬੱਚਿਅਾਂ ਦਾ ਮੌਕੇ ਤੇ ਇਲਾਜ ਕਰਕੇ ੳੁਨਾਂ ਨੂੰ ਘਰ ਭੇਜ ਦਿੱਤਾ ਗਿਅਾ ਹੈ |
ਪੁਲਿਸ ਨੇ ਵਧੇਰੇ ਜਾਣਕਾਰੀ ਦਿੰਦਿਅਾਂ ਦੱਸਿਅਾ ਕਿ ੳੁਨਾਂ ਨੂੰ ਲਗਭਗ ਦੁਪਹਿਰ 1:30 ਵਜੇ ਦੇ ਕਰੀਬ ਪਕੀਰੀ ਬੀਚ ਤੇ ਬੁਲਾਇਅਾ ਗਿਅਾ ਸੀ |By NZ Punjabi NEWS

Comments