Posts

Showing posts from October, 2019

Indian woman deported after education certificates found in her suitcase

Image
Passengers waiting to check in their luggage at the terminal of Stuttgart Airport. Source: Getty Images A 23-year-old Indian woman’s visitor visa was cancelled after officers at Avalon Airport discovered in possession “all her educational documents” and found inconsistencies in information provided by her. A random luggage search at Melbourne’s Avalon Airport led to an Indian woman’s visitor visa being cancelled and her deportation after Border Force officers found her academic certificates in the luggage. 23-year-old Ms Kaur touched down at Avalon airport on Monday night at the invitation of her uncle and aunt but was hauled for a baggage check by Border Force officers as she had declared some medicines on her immigration card. “I was carrying some painkillers with me and there were some snacks that I was carrying from Amritsar to eat during my flight and I declared that. I think that was the reason I was called for baggage checking,” Ms Kaur told ...

ਨਵੇਂ ਰੀਜਨਲ ਵੀਜ਼ੇ ਦੀ ਆਕੁਪੇਸ਼ਨ ਲਿਸਟ ਦੇਖੋ

Image
ਨਵੇਂ ਰੀਜਨਲ ਵੀਜ਼ੇ ਦੀ ਆਕੁਪੇਸ਼ਨ ਲਿਸਟ ਦੇਖੋ ਹੇਠ ਦਿੱਤੇ ਲਿੰਕ ਤੇ ਕਲਿੱਕ ਕਰਕੇ https://www.legislation.gov.au/Details/F2019L01403

ਅਸਟ੍ਰੇਲੀਆ ਨਵੇਂ ਰੀਜਨਲ ਵੀਜ਼ੇ ਦੀ ਆਕੁਪੇਸ਼ਨ ਲਿਸਟ ਹੋਈ ਜਾਰੀ

Image
16 ਨਵੰਬਰ ਤੋਂ ਸ਼ੁਰੂ ਹੋ ਰਹੇ 494 ਵੀਜ਼ਾ ਦੇ ਲਈ ਯੋਗ ਪੇਸ਼ਿਆਂ ਦੀ ਸੂਚੀ ਜਾਰੀ ਕੀਤੀ ਗਈ ਹੈ। ਨਵੇਂ ਰੀਜਨਲ ਵੀਜ਼ੇ ਦੀ ਆਕੁਪੇਸ਼ਨ ਲਿਸਟ ਹੋਈ ਜਾਰੀ 16 ਨਵੰਬਰ ਤੋਂ ਸ਼ੁਰੂ ਹੋ ਰਹੇ 494 ਵੀਜ਼ਾ ਦੇ ਲਈ ਯੋਗ ਪੇਸ਼ਿਆਂ ਦੀ ਸੂਚੀ ਜਾਰੀ ਕੀਤੀ ਗਈ ਹੈ। ਅਸਟ੍ਰੇਲੀਆ ਦੀ ਫੈਡਰਲ ਸਰਕਾਰ ਨੇ ਉਹਨਾਂ ਕੰਮ-ਧੰਦਿਆਂ ਦੀ ਲਿਸਟ ਜਾਰੀ ਕੀਤੀ ਹੈ ਜਿਨ੍ਹਾਂ ਰਾਹੀਂ 16 ਨਵੰਬਰ ਤੋਂ ਸ਼ੁਰੂ ਹੋਣ ਜਾ ਰਹੇ ਇਮਪਲੋਇਰ -ਸਪੋਨਸਰਡ ਵੀਜ਼ਾ ਉਪਸ਼੍ਰੇਣੀ 494 ਦੀ ਅਰਜ਼ੀ ਦਾਖਲ ਕੀਤੀ ਜਾ ਸਕਦੀ ਹੈ। ਇਹ ਨਵਾਂ ਵੀਜ਼ਾ ਸਰਕਾਰ ਵੱਲੋਂ ਮਾਰਚ 2013 ਵਿੱਚ ਐਲਾਨਿਆ ਗਿਆ ਸੀ ਅਤੇ ਇਸਦੇ ਨਾਲ ਵੀਸਾ ਉਪਸ਼੍ਰੇਣੀ 491 ਵੀ ਸ਼ੁਰੂ ਹੋਣ ਜਾ ਰਿਹਾ ਹੈ। ਜਾਰੀ ਕੀਤੀ ਗਈ ਰੀਜਨਲ ਲਿਸਟ ਵਿੱਚ ਤਕਰੀਬਨ 450 ਅਤੇ ਮੀਡੀਅਮ ਐਂਡ ਲੌਂਗ-ਟਰਮ ਸਟ੍ਰੇਟਿਜੀਕ ਲਿਸਟ ਵਿੱਚ 200 ਤੋਂ ਵੱਧ ਅਕੁਪੇਸ਼ਨ ਸ਼ਾਮਲ ਹਨ। ਸਰਕਾਰ ਦਾ ਕਹਿਣਾ ਹੈ ਕਿ ਆਸਟ੍ਰੇਲੀਆ ਦੇ ਸਾਲਾਨਾ ਜਾਰੀ ਕੀਤੇ ਜਾਨ ਵਾਲੇ ਕੁੱਲ 160,000 ਪੱਕੇ ਵੀਜ਼ਿਆਂ ਵਿੱਚੋਂ 25,000 ਖੇਤਰੀ ਵੀਜ਼ੇ ਲਈ ਰਾਖਵੇਂ ਹਨ। 494 ਵੀਜ਼ਾ ਇੱਕ ਅਰਜ਼ੀ ਵੀਜ਼ਾ ਹੈ ਜੋ ਕਿ ਕਿਸੇ ਰੋਜ਼ਗਾਰਦਾਤਾ ਵੱਲੋਂ ਸਪੌਂਸਰ ਕੀਤਾ ਜਾਂਦਾ ਹੈ। ਇਹ ਵੀਜ਼ਾ 187 ਆਰ ਐਸ ਐਮ ਐਸ ਜੋ ਕਿ ਇਹ ਸਥਾਈ ਵੀਜ਼ਾ ਹੈ ਦੀ ਥਾਂ ਲਵੇਗਾ। 494 ਅਤੇ 491 ਦੋਵਾਂ ਵੀਜ਼ਿਆਂ ਹੇਠ ਵੀਜ਼ਾਧਾਰਕ ਮੈਲਬਰਨ...

University of Sydney vet students pose nude for 2020 calendar

Image
A group of soon-to-be vets have stripped off for a naked calendar and posed with farm animals to raise money for mental health awareness. Both male and female veterinary students from the University of Sydney bared all with strategically-placed pigs, hats and puppies to raise funds for not-for-profit organisation the Black Dog Institute. The daring 2020 edition is the latest calendar for the university's School of Veterinary Science - which has raised almost $100,000 for a range of charities in previous years including drought-stricken farmers. Both male and female veterinary students from the University of Sydney bared all.  Credit: Australscope This year also marks the calendar's 10-year anniversary. The calendar's organiser Lucy Fuchter, 23, spoke of the nerves on the day of the early morning shoot; "We started off with a shoot at sunrise down by the lake, where there were definitely some nerves!' "However, as the day progressed, people became increasingly ...

ਪਾਕਿਸਤਾਨ ਵਿੱਚ ਰੇਲ ਗੱਡੀ 'ਚ ਲੱਗੀ ਅੱਗ, 46 ਮੌਤਾਂ, 42 ਜ਼ਖ਼ਮੀ

Image
ਪਾਕਿਸਤਾਨ ਵਿੱਚ ਰੇਲ ਗੱਡੀ 'ਚ ਲੱਗੀ ਅੱਗ, 46 ਮੌਤਾਂ, 42 ਜ਼ਖ਼ਮੀ Image copyright AZIM TANVIR ਪਾਕਿਸਤਾਨ ਦੀ ਤੇਜ਼ ਗਾਮ ਐਕਸਪ੍ਰੈਸ ਵਿੱਚ ਅੱਗ ਲੱਗਣ ਨਾਲ ਘੱਟ ਤੋਂ ਘੱਟ 46 ਲੋਕਂ ਦੀ ਮੌਤ ਹੋ ਗਈ ਹੈ। ਤੇਜ਼ ਗਾਮ ਐਕਸਪ੍ਰੈਸ ਕਰਾਚੀ ਤੋਂ ਰਾਵਲਪਿੰਡੀ ਆ ਰਹੀ ਸੀ। ਲਿਆਕਤਪੁਰ ਪਹੁੰਚਦੇ ਹੋਏ ਤੀਜ ਟਰੇਨ ਦੇ ਤਿੰਨ ਡੱਬਿਆਂ ਵਿੱਚ ਅੱਗ ਲੱਗ ਗਈ। ਪਾਕਿਸਤਾਨ ਦੇ ਰੇਲ ਮੰਤਰੀ ਸ਼ੇਖ਼ ਰਸ਼ੀਦ ਨੇ ਘਟਨਾ ਦੀ ਪੁਸ਼ਟੀ ਬੀਬੀਸੀ ਨੂੰ ਕੀਤੀ। ਡੀਪੀਓ ਰਹੀਮ ਯਾਰ ਖ਼ਾਨ ਆਮਿਰ ਤੈਮੂਰ ਖ਼ਾਨ ਨੇ 46 ਲੋਕਾਂ ਦੇ ਮਾਰੇ ਜਾਣ ਅਤੇ 42 ਦੇ ਗੰਭੀਰ ਜ਼ਖ਼ਮੀ ਹੋਣ ਦੀ ਪੁਸ਼ਟੀ ਕੀਤੀ ਹੈ। ਮੌਤਾਂ ਦਾ ਅੰਕੜਾ ਅਜੇ ਹੋ ਵਧਣ ਦਾ ਖ਼ਦਸ਼ਾ ਹੈ। ਲਿਆਕਤਪੁਰ 'ਚ ਹਾਦਸਾ ਤੇਜ਼ ਗਾਮ ਐਕਸਪ੍ਰੈਸ ਕਰਾਚੀ ਤੋਂ ਰਾਵਲਪਿੰਡੀ ਜਾ ਰਹੀ ਸੀ। ਲਿਆਕਤਪੁਰ ਪਹੁੰਚਣ ਤੱਕ ਤਿੰਨ ਡੱਬਿਆਂ ਨੂੰ ਅੱਗ ਲੱਗ ਗਈ। ਡੀਪੀਓ ਰਹੀਮ ਯਾਰ ਖ਼ਾਨ ਅਮੀਰ ਤੈਮੂਰ ਖ਼ਾਨ ਨੇ ਦੱਸਿਆ ਕਿ 46 ਮੌਤਾਂ ਦੀ ਪੁਸ਼ਟੀ ਕੀਤੀ ਜਾ ਚੁੱਕੀ ਹੈ ਜਦਕਿ 42 ਜ਼ਖਮੀ ਹਨ। ਜ਼ਖਮੀਆਂ ਨੂੰ ਮੁਲਤਾਨ ਦੇ ਬਰਨ ਸੈਂਟਰ ਭੇਜਿਆ ਜਾ ਰਿਹਾ ਹੈ। ਰੇਲ ਮੰਤਰੀ ਦਾ ਕਹਿਣਾ ਸੀ ਕਿ ਪੀੜਤਾਂ ਵਿੱਚ ਤਬਲੀਗੀ ਜਮਾਤ ਦਾ ਇੱਕ ਸਮੂਹ ਸੀ, ਜੋ ਲਾਹੌਰ ਵਿੱਚ ਇਜ਼ਤਿਮਾਹ ਲਈ ਸਫ਼ਰ ਕਰ ਰਿਹਾ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਮੁਸਾਫ਼ਰਾਂ ਕੋਲ ਨਾਸ਼ਤੇ ਦਾ ਸਾਮਾਨ ਅਤੇ ਸਿਲੰਡਰ ਤੇ ਚੁੱਲ੍ਹੇ ਸਨ। ਕਿਹਾ ਜਾ ਰਿਹਾ ਹੈ ਕਿ ਸਿਲੰਡਰ ਫਟਣ ਨਾਲ ਅੱਗ ਲੱਗੀ। ਉ...

Glenn Maxwell granted leave from cricket

Image
Glenn Maxwell granted leave from cricket on mental health grounds Australian cricket star Glenn Maxwell has been granted indefinite leave from all cricket duties to look after his mental health. The Victorian batsman has been removed from the Australian T20 squad with one game left to play against Sri Lanka ahead of a three-game series with Pakistan. He played in Australia's victory over Sri Lanka on Wednesday night in Brisbane but will now take a break from the sport. "Glenn Maxwell has been experiencing some difficulties with regards to his mental health," Cricket Australia team psychologist Dr Michael Lloyd said. "As a result, he will spend a short time away from the game. Glenn was proactive in identifying these issues and engaging with support staff." Maxwell, who has previously spoken about the toll cricket has taken on him mentally, has been replaced in the Australian T20 squad by D'Arcy Short. CA supported Maxwell's decision and refu...

ਪਾਕਿਸਤਾਨ ਵਲੋਂ ਕਰਤਾਰਪੁਰ ਸਾਹਿਬ ਲਾਂਘੇ ਦੇ ਉਦਘਾਟਨ ਲਈ ਸਿੱਧੂ ਨੂੰ ਸੱਦਾ

Image
ਇਸਲਾਮਾਬਾਦ, 30 ਅਕਤੂਬਰ - ਪਾਕਿਸਤਾਨ ਦੀ ਸੱਤਾਧਿਰ ਪਾਰਟੀ ਤਹਿਰੀਕ ਏ ਇਨਸਾਫ਼ ਵਲੋਂ ਤਸਦੀਕ ਕੀਤਾ ਗਿਆ ਹੈ ਕਿ ਪਾਕਿਸਤਾਨ ਨੇ ਫ਼ੈਸਲਾ ਲਿਆ ਹੈ ਕਿ ਕਰਤਾਰਪੁਰ ਸਾਹਿਬ ਕਾਰੀਡੋਰ ਦੇ ਉਦਘਾਟਨ ਸਮਾਰੋਹ ਲਈ ਸਾਬਕਾ ਭਾਰਤੀ ਕ੍ਰਿਕਟਰ ਤੇ ਸਿਆਸੀ ਆਗੂ ਨਵਜੋਤ ਸਿੰਘ ਸਿੱਧੂ ਨੂੰ ਸੱਦਾ ਭੇਜਿਆ ਜਾਵੇਗਾ। ਸੈਨੇਟਰ ਫੈਜ਼ਲ ਜਾਵੇਦ ਖਾਨ ਦੀ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਨਿਰਦੇਸ਼ਾਂ ਤਹਿਤ ਨਵਜੋਤ ਸਿੰਘ ਸਿੱਧੂ ਨਾਲ ਟੈਲੀਫ਼ੋਨ 'ਤੇ ਗੱਲ ਹੋਈ ਹੈ ਤੇ ਉਨ੍ਹਾਂ ਨੂੰ 9 ਨਵੰਬਰ ਨੂੰ ਪਾਕਿਸਤਾਨ ਆਉਣ ਲਈ ਕਿਹਾ ਗਿਆ। ਖ਼ਬਰ ਸ਼ੇਅਰ ਕਰੋ

ਜੇਲ੍ਹ ‘ਚ ਵੱਜੇ ਵਿਆਹ ਦੇ ਵਾਜੇ ,ਲਾਲ ਜੋੜੇ ‘ਚ ਸੱਜ ਕੇ ਪਹੁੰਚੀ ਲਾੜੀ , ਕੈਦੀਆਂ ਦੇ ਦਿਲਾਂ ‘ਚ ਫੁੱਟੇ ਲੱਡੂ

Image
ਗੈਂਗਸਟਰ ਦੇਜੇਲ੍ਹ 'ਚ ਵੱਜੇਵਿਆਹ ਦੇ ਵਾਜੇ ,ਲਾਲ ਜੋੜੇ ‘ਚ ਸੱਜ ਕੇ ਪਹੁੰਚੀ ਲਾੜੀ , ਕੈਦੀਆਂ ਦੇ ਦਿਲਾਂ 'ਚ ਫੁੱਟੇ ਲੱਡੂ ਜੇਲ੍ਹ ‘ਚ ਵੱਜੇ ਵਿਆਹ ਦੇ ਵਾਜੇ ,ਲਾਲ ਜੋੜੇ ‘ਚ ਸੱਜ ਕੇ ਪਹੁੰਚੀ ਲਾੜੀ , ਕੈਦੀਆਂ ਦੇ ਦਿਲਾਂ ‘ਚ ਫੁੱਟੇ ਲੱਡੂ:ਨਾਭਾ : ਪੰਜਾਬ ਦੀ ਅਤਿ-ਸੁਰੱਖਿਅਤ ਮੰਨੀ ਜਾਂਦੀ ਨਾਭਾ ਦੀ ਮੈਕਸੀਮਮ ਸਿਕਓਰਟੀ ਜੇਲ ‘ਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਗੈਂਗਸਟਰ ਮਨਦੀਪ ਸਿੰਘ ਦਾ ਅੱਜ ਜੇਲ ‘ਚ ਹੀ ਵਿਆਹ ਹੋ ਗਿਆ ਹੈ। ਜਿਸ ਦੇ ਲਈ ਮਨਦੀਪ ਦੀ ਲਾੜੀਵਿਆਹ ਕਰਵਾਉਣ ਲਈ ਲਾਲ ਜੋੜੇ ‘ਚ ਸੱਜ ਕੇ ਸਵੇਰੇ ਹੀ ਜੇਲ ‘ਚ ਪਹੁੰਚ ਗਈ। ਜਿਸ ਤੋਂ ਬਾਅਦ ਦੋਵਾਂ ਦੇ ਆਨੰਦ ਕਾਰਜ ਦੀ ਰਸਮ ਮੈਕਸਿਮਮ ਸਿਕਊਰਟੀ ਜੇਲ੍ਹ ਦੇ ਗੁਰਦੁਆਰਾ ਸਾਹਿਬ ‘ਚ ਕੀਤੀ ਗਈ ਹੈ। ਗੈਂਗਸਟਰ ਦੇਜੇਲ੍ਹ ‘ਚ ਵੱਜੇਵਿਆਹ ਦੇ ਵਾਜੇ ,ਲਾਲ ਜੋੜੇ ‘ਚ ਸੱਜ ਕੇ ਪਹੁੰਚੀ ਲਾੜੀ , ਕੈਦੀਆਂ ਦੇ ਦਿਲਾਂ ‘ਚ ਫੁੱਟੇ ਲੱਡੂ ਜਦੋਂ ਜੇਲ੍ਹ ‘ਚ ਗੈਂਗਸਟਰ ਦੇ ਵਿਆਹ ਦੇ ਵਾਜੇਵੱਜੇ ਤਾਂ ਵਿਆਹ ਵਰਗਾ ਮਾਹੌਲ ਦਿਖਾਈ ਦੇ ਰਿਹਾ ਸੀ। ਗੈਂਗਸਟਰ ਮਨਦੀਪ ਸਿੰਘ ਦੀ ਲਾੜੀ ਅੱਜ ਸਵੇਰੇ ਵਿਆਹ ਕਰਵਾਉਣ ਲਈ ਬੈਂਡ ਬਾਜਿਆਂ ਦੇ ਨਾਲਜੇਲ ‘ਚ ਦਾਖਲ ਹੋਈ। ਇਸ ਦੌਰਾਨ ਲਾੜੀ ਅਤੇ ਗੈਂਗਸਟਰ ਲਾੜੇ ਦੇ ਪਰਿਵਾਰਕ ਮੈਂਬਰ ਵੀ ਪਹੁੰਚੇ ਹੋਏ ਸਨ।ਇਸ ਵਿਆਹ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਵੱਲੋਂ ਪੁਰੀ ਤਰ੍ਹਾਂ ਪੁਖਤਾ ਇੰਤਜਾਮ ਕੀਤੇ ਗਏ ਸਨ। ਇਹ ਵਿਆਹ ਜੇਲ੍ਹ ਦੇ ਅੰਦਰ ਹੋਇਆ ਅਤੇ ਜੇਲ੍ਹ ਦੇ ਬਾਹਰ ਵੱਡੀ ਗਿਣਤੀ...

ਮੈਨੂੰ ਮੇਰੀ ਹੋਂਦ ਦਾ ਹੱਕ ਹੈ, ਠੀਕ ਉਸੇ ਤਰ੍ਹਾਂ ਜਿਵੇਂ ਤੁਹਾਨੂੰ ਹੈ'

Image
100Women: 'ਮੈਨੂੰ ਮੇਰੀ ਹੋਂਦ ਦਾ ਹੱਕ ਹੈ, ਠੀਕ ਉਸੇ ਤਰ੍ਹਾਂ ਜਿਵੇਂ ਤੁਹਾਨੂੰ ਹੈ' ਸ਼ੀਨੀਡ ਬਰਕ ਇੱਕ ਲੇਖਕਾ, ਅਧਿਆਪਕ ਅਤੇ ਅਥਕ ਵਿਭਿੰਨਤਾ ਦੀ ਪੈਰੋਕਾਰ ਵੀ ਹੈ ਜੋ ਲੋਚਦੀ ਹੈ ਕਿ ਇਮਾਰਤਾਂ, ਡਿਜ਼ਾਇਨਸ, ਫੈਸ਼ਨ ਅਤੇ ਜ਼ਿੰਦਗੀ ਸਭ ਲਈ ਬਰਾਬਰ ਹੋਵੇ। ਸ਼ੀਨੀਡ ਨੂੰ ਅਕੌਨਡੋਪਲੇਸੀਆ ਹੈ ਜੋ ਬੌਣੇਪਨ ਦਾ ਸਭ ਤੋਂ ਆਮ ਰੂਪ ਹੈ। ਪਰ ਉਹ ਆਪਣੇ ਆਪ ਨੂੰ 'ਛੋਟਾ ਬੰਦਾ' ਕਹਾਉਣਾ ਪਸੰਦ ਕਰਦੀ ਹੈ। ਜਿਹੜੇ ਭਵਿੱਖ ਦੀ ਉਹ ਕਲਪਨਾ ਕਰਦੀ ਹੈ, ਉਹ ਸਾਰਿਆਂ ਲਈ ਵਧੀਆ ਤੇ ਬਰਾਬਰਤਾ ਵਾਲਾ ਹੈ। ਉਹ ਕਹਿੰਦੀ ਹੈ, "ਮੈਂ ਦੁਨੀਆਂ ਦੀ ਮੁੜ ਸਿਰਜਣਾ ਕਰਨਾ ਚਾਹੁੰਦੀ ਹਾਂ, ਜਿਸ ਵਿੱਚ ਸਾਰਿਆਂ ਦੀ ਪਹੁੰਚ ਹੋਵੇ ਅਤੇ ਸਭ ਨੂੰ ਬਰਾਬਰਤਾ ਮਿਲੇ।" ਇਹ ਵੀ ਪੜ੍ਹੋ- ਪਾਕਿਸਤਾਨ 'ਚ ਧਰਨੇ ਮੁਜ਼ਾਹਰਿਆਂ ਲਈ ਕਿਉਂ ਮੰਗਵਾਏ ਜਾਂਦੇ ਨੇ ਕੰਟੇਨਰ ਕੌਣ ਸੀ ਅਬੁ ਬਕਰ ਅਲ-ਬਗਦਾਦੀ, ਜਿਸ ਨੂੰ ਅਮਰੀਕਾ ਨੇ ‘ਮਾਰਿਆ’ ਸ਼ੁੱਕਰਵਾਰ ਤੋਂ ਬੋਰਵੈੱਲ ’ਚ ਫਸੇ ਸੁਜੀਤ ਨੂੰ ਬਚਾਉਣ ਵਿੱਚ 12 ਘੰਟੇ ਹੋਰ ਲੱਗ ਸਕਦੇ ਹਨ ਬਿਹਤਰ ਦੁਨੀਆਂ ਦੀ ਸਿਰਜਣਾ ਉਸ ਦਾ ਕਹਿਣਾ ਹੈ ਕਿ ਜਦੋਂ ਤੁਸੀਂ ਬਿਹਤਰ ਦੁਨੀਆਂ ਦੀ ਸਿਰਜਣਾ ਕਰਦੇ ਹੋ ਤਾਂ ਜੋ ਵੀ ਉਸ ਵਿੱਚ ਰਹਿਣ ਵਾਲਾ ਹੈ ਤੁਸੀਂ ਉਨ੍ਹਾਂ ਦਾ ਸਾਰਿਆਂ ਦਾ ਧਿਆਨ ਰੱਖਦੇ ਹੋ। ਸ਼ੀਨੀਡ ਦਾ ਕਹਿਣਾ ਹੈ, "ਸਮਾਜ ਨੂੰ ਬਦਲਣ ਦੇ ਕਈ ਰਸਤੇ ਹਨ ਜਿਵੇਂ ਸਕੂਲਾਂ-ਕਾਲਜਾਂ ਵਿੱਚ ਵਜੀਫੇ ਦੇ ਕੇ ਅਤੇ ਵਿਭਿੰਨਤਾ ਲਈ ਕੰਮ ਕਰਕੇ। ਇਥ...

ਸ੍ਰੀ ਕਰਤਾਰਪੁਰ ਸਾਹਿਬ ਜਾਣ ਵਾਲੇ ਪਹਿਲੇ ਜੱਥੇ ਨਾਲ ਜੁੜੀ ਵੱਡੀ ਖ਼ਬਰ !

Image
        ਸ੍ਰੀ ਕਰਤਾਰਪੁਰ ਸਾਹਿਬ ਜਾਣ ਵਾਲੇ ਪਹਿਲੇ ਜੱਥੇ ਨਾਲ ਜੁੜੀ ਵੱਡੀ ਖ਼ਬਰ !,ਸੂਤਰਾਂ ਦੇ ਹਵਾਲੇ ਤੋਂ ਸ੍ਰੀ ਕਰਤਾਰਪੁਰ ਸਾਹਿਬ ਜਾਣ ਵਾਲੇ ਪਹਿਲੇ ਜੱਥੇ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਦਰਅਸਲ, ਭਾਰਤ ਸਰਕਾਰ ਨੇ ਪਾਕਿਸਤਾਨ ਨਾਲ ਜੱਥੇ ‘ਚ ਸ਼ਾਮਲ ਹੋਣ ਵਾਲੇ 575 ਲੋਕਾਂ ਦੇ ਨਾਂਮ ਸਾਂਝੇ ਕਰ ਦਿੱਤੇ ਹਨ। ਜਿਨ੍ਹਾਂ ‘ਚ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਤੇ ਹਰਦੀਪ ਪੁਰੀ, ਸੁਖਬੀਰ ਸਿੰਘ ਬਾਦਲ, ਪੰਜਾਬ ਦੇ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ, ਵਿਧਾਇਕਾਂ ਅਤੇ ਸਾਂਸਦਾਂ ਸਮੇਤ ਕਈ ਹੋਰ ਨਾਂਅ ਵੀ ਸ਼ਾਮਿਲ ਹਨ। ਤੁਹਾਨੂੰ ਦੱਸ ਦੇਈਏ ਕਿ 9 ਨਵੰਬਰ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਲਾਂਘੇ ਦਾ ਉਦਘਾਟਨ ਕੀਤਾ ਜਾਵੇਗਾ। ਜਿਸ ਤੋਂ ਬਾਅਦ ਪਹਿਲਾ ਜਥਾ ਰਵਾਨਾ ਹੋਵੇਗਾ। ਹੋਰ ਪੜ੍ਹੋ:  ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਸਾਰੇ ਧਰਮਾਂ ਲਈ ਜਾਵੇ ਖੋਲ੍ਹਿਆ :ਗਿਆਨੀ ਹਰਪ੍ਰੀਤ ਸਿੰਘ         ਸ੍ਰੀ ਕਰਤਾਰਪੁਰ ਸਾਹਿਬ ਜਾਣ ਵਾਲੇ ਪਹਿਲੇ ਜੱਥੇ ਨਾਲ ਜੁੜੀ ਵੱਡੀ ਖ਼ਬਰ !,ਸੂਤਰਾਂ ਦੇ ਹਵਾਲੇ ਤੋਂ ਸ੍ਰੀ ਕਰਤਾਰਪੁਰ ਸਾਹਿਬ ਜਾਣ ਵਾਲੇ ਪਹਿਲੇ ਜੱਥੇ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਦਰਅਸਲ, ਭਾਰਤ ਸਰਕਾਰ ਨੇ ਪਾਕਿਸਤਾਨ ਨਾਲ ਜੱਥੇ ‘ਚ ਸ਼ਾਮਲ ਹੋਣ ਵਾਲੇ 575 ਲੋਕਾਂ ਦੇ ਨਾਂਮ ਸਾਂਝੇ ਕਰ ਦਿੱਤੇ ਹਨ। ਜਿਨ੍ਹਾਂ ‘ਚ ਸਾਬਕਾ ਪ੍ਰਧ...

don't miss to bring the eggs to home guys

Image
ਸ਼ੌਕੀਨ ਪਤਨੀ ਘਰਵਾਲੇ ਵੱਲੋਂ ਰੋਜ਼ ਆਂਡੇ ਨਾ ਖਵਾਉਂਣ ਕਰਕੇ ਪ੍ਰੇਮੀ ਨਾਲ ਹੋਈ ਫ਼ਰਾਰ ਸ਼ੌਕੀਨ ਪਤਨੀਘਰਵਾਲੇ ਵੱਲੋਂ ਰੋਜ਼ ਆਂਡੇ ਨਾ ਖਵਾਉਂਣ ਕਰਕੇ ਪ੍ਰੇਮੀ ਨਾਲ ਹੋਈ ਫ਼ਰਾਰ ਸ਼ੌਕੀਨ ਪਤਨੀ ਘਰਵਾਲੇ ਵੱਲੋਂ ਰੋਜ਼ ਆਂਡੇ ਨਾ ਖਵਾਉਂਣ ਕਰਕੇ ਪ੍ਰੇਮੀ ਨਾਲ ਹੋਈ ਫ਼ਰਾਰ:ਗੋਰਖਪੁਰ  : ਉੱਤਰ ਪ੍ਰਦੇਸ਼ ਦੇ ਗੋਰਖਪੁਰ ਜ਼ਿਲ੍ਹੇ ਤੋਂ ਇਕ ਅਜੀਬੋ ਗਰੀਬ ਘਟਨਾ ਸਾਹਮਣੇ ਆਈ ਹੈ। ਇੱਥੇ ਇੱਕ ਔਰਤ ਸਿਰਫ਼ ਇਸ ਲਈ ਪ੍ਰੇਮੀ ਨਾਲ ਫ਼ਰਾਰ ਹੋ ਗਈ, ਕਿਉਂਕਿ ਉਸ ਦਾ ਪਤੀ ਰੋਜ਼ਾਨਾ ਆਂਡੇ ਨਹੀਂ ਖਵਾਉਂਦਾ ਸੀ। ਪੁਲਿਸ ਅਨੁਸਾਰ ਔਰਤ ਕੈਂਪਿਅਰਗੰਜ ਵਿੱਚ ਰਹਿੰਦੀ ਹੈ ਅਤੇ ਇਸ ਤੋਂ ਚਾਰ ਮਹੀਨੇ ਪਹਿਲਾਂ ਵੀ ਆਪਣੇ ਪ੍ਰੇਮੀ ਨਾਲ ਭੱਜ ਗਈ ਸੀ ਅਤੇ ਬਾਅਦ ਵਿੱਚ ਵਾਪਸ ਆ ਗਈ ਸੀ। ਸ਼ੌਕੀਨ ਪਤਨੀਘਰਵਾਲੇ ਵੱਲੋਂ ਰੋਜ਼ ਆਂਡੇ ਨਾ ਖਵਾਉਂਣ ਕਰਕੇ ਪ੍ਰੇਮੀ ਨਾਲ ਹੋਈ ਫ਼ਰਾਰ ਦਰਅਸਲ ‘ਚ ਉਸ ਨੇ ਪੁਲਿਸ ਨੂੰ ਦੱਸਿਆ ਕਿ ਪਤੀ ਨੇ ਉਸ ਨੂੰ ਅੰਡੇ ਖਾਣ ਲਈ ਨਹੀਂ ਦਿੱਤੇ ਅਤੇ ਉਹ ਦੁਖੀ ਸੀ। ਜਿਸ ਕਰਕੇ ਸ਼ਨੀਵਾਰ ਨੂੰ ਔਰਤ ਦਾ ਅੰਡਿਆਂ ਕਰਕੇ ਆਪਣੇ ਪਤੀ ਨਾਲ ਝਗੜਾ ਹੋਇਆ ਸੀ ਅਤੇ ਉਹ ਘਰੋਂ ਭੱਜ ਕੇ ਪ੍ਰੇਮੀ ਕੋਲ ਚਲੀ ਗਈ। ਸ਼ੌਕੀਨ ਪਤਨੀਘਰਵਾਲੇ ਵੱਲੋਂ ਰੋਜ਼ ਆਂਡੇ ਨਾ ਖਵਾਉਂਣ ਕਰਕੇ ਪ੍ਰੇਮੀ ਨਾਲ ਹੋਈ ਫ਼ਰਾਰ ਦੱਸਿਆ ਜਾਂਦਾ ਹੈ ਕਿ ਇਸ ਔਰਤ ਦਾ ਪਤੀ ਮਜ਼ਦੂਰੀ ਕਰਦਾ ਹੈ। ਉਨ੍ਹਾਂ ਦਾ ਵਿਆਹ 4 ਸਾਲ ਪਹਿਲਾਂ ਹੋਇਆ ਸੀ। ਪਤਨੀ ਦੇ ਪਿਛਲੇ ਇਕ ਸਾਲ ਤੋਂ ਗੁਆਂਢ ‘ਚ ਰਹਿਣ ਵਾਲੇ ਇਕ ਨੌਜਵਾਨ...

‘Ek Onkar’ signage on Air India aircraft to mark Guru Nanak's 550th birth anniversary

Image
‘Ek Onkar’ signage on Air India aircraft to mark Guru Nanak's 550th birth anniversary Air India has decided to install a special livery on its aircraft that will fly between Amritsar and London to mark the 550th birth anniversary of the first guru and the founder of the Sikh faith, Guru Nanak. ‘Ek Onkar’ signage on Air India aircraft to mark Guru Nanak's 550th birth anniversary Air India to install special livery on its aircraft to mark 550th birth anniversary of Guru Nanak. Source: Hardeep Singh Puri/Twitter Air India has decided to install a special livery on its aircraft that will fly between Amritsar and London to mark the 550th birth anniversary of the first guru and the founder of the Sikh faith, Guru Nanak. Guru Nanak’s message of ‘Ek Onkar’ (there is one God) will now fly high in the skies. In a historic move, Air India has decided to install a special signage on its aircraft that will fly between Amritsar and London to mark the 550 th  birth anniversary of the first gu...

why Disney star joined porn website

Image
 ਡਿਜ਼ਨੀ ਦੀ ਸਟਾਰ ਪੋਰਨ ਵੈਬਸਾਈਟ ਨਾਲ ਕੰਮ ਕਿਉਂ ਕਰਨ ਲੱਗੀ ਕਿਸੇ ਵੇਲੇ ਡਿਜ਼ਨੀ ਟੀਵੀ ਦੀ ਮਸ਼ਹੂਰ ਅਦਾਕਾਰਾ ਰਹੀ ਬੇਲਾ ਥੌਰਨ ਨੇ ਪਿਛਲੇ ਦਿਨੀਂ ਕਿਹਾ ਕਿ ਉਹ ਪੋਰਨ ਵੈਬਸਾਈਟ ਪੋਰਨਹੱਬ ਨਾਲ ਮਿਲ ਕੇ ਕੰਮ ਕਰਨਗੇ, ਤਾਂ ਕਿ ਰਿਵੈਂਜ ਪੋਰਨ ਨੂੰ ਇਸ ਤੋਂ ਦੂਰ ਰੱਖ ਸਕਣ। ਅਸੀਂ ਓਂਟਾਰੀਓ ਦੀ ਸਡਬਰੀ ਵਿੱਚ ਉਨ੍ਹਾਂ ਦੇ ਕਿਰਾਏ ਦੇ ਘਰ ਵਿੱਚ ਬੈਠੇ ਸੀ। ਆਧੁਨਿਕ ਸੁੱਖ-ਸਹੂਲਤਾਂ ਵਾਲਾ ਇਹ ਘਰ ਇੱਕ ਸ਼ਾਂਤ ਕਸਬੇ ਵਿੱਚ ਹੈ ਜਿੱਥੇ ਪਤਝੜ ਕਾਰਨ ਮੈਪਲ ਦੇ ਪੀਲੇ ਪੱਤਿਆਂ ਦਾ ਝੜਨਾ ਸ਼ੁਰੂ ਹੋ ਚੁੱਕਿਆ ਸੀ। ਥੌਰਨ ਤਿੰਨ ਮਹੀਨੇ ਤੱਕ ਇੱਥੇ ਰਹਿਣਗੇ। ਮਿਕੀ ਰੁੱਕੇ ਦੇ ਨਾਲ ਉਹ ਫਿਲਮ ‘ਗਰਲ’ ਵਿੱਚ ਕੰਮ ਕਰ ਰਹੇ ਹਨ। ਇਸ ਫਿਲਮ ਵਿੱਚ ਉਹ ਅਜਿਹੀ ਔਰਤ ਦਾ ਕਿਰਦਾਰ ਨਿਭਾ ਰਹੇ ਹਨ ਜੋ ਆਪਣੇ ਪੁਸ਼ਤੈਨੀ ਸ਼ਹਿਰ ਪਹੁੰਚ ਕੇ ਆਪਣੇ ਪਿਤਾ ਦਾ ਕਤਲ ਕਰਨਾ ਚਾਹੁੰਦੀ ਹੈ ਜਿਸ ਨੇ ਬਚਪਨ ਵਿੱਚ ਉਸ ਦਾ ਸ਼ੋਸ਼ਣ ਕੀਤਾ ਸੀ। ਸਾਡੇ ਨਾਲ ਗੱਲਬਾਤ ਕਰਦਿਆਂ ਇੱਕ ਸਮਾਂ ਅਜਿਹਾ ਆਇਆ ਜਦੋਂ ਬੇਲਾ ਰੋਣ ਲੱਗ ਪੈਂਦੇ ਹਨ। ਇਹ ਦੇਖ ਕੇ ਉਨ੍ਹਾਂ ਦਾ ਇੱਕ ਪਾਲਤੂ ਆਸਟਰੇਲੀਅਨ ਆਜੜੀ ਕੁੱਤਾ ਪ੍ਰੇਸ਼ਾਨ ਹੋ ਕੇ ਉਨ੍ਹਾਂ ਦੇ ਦੁਆਲੇ ਘੁੰਮਣ ਲਗਦਾ ਹੈ। ਅਸੀਂ ਉਨ੍ਹਾਂ ਨਾਲ ਲਸਟ-ਸ਼ੇਮਿੰਗ, ਤਣਾਅ, ਸੋਸ਼ਲ ਮੀਡੀਆ ’ਤੇ ਬੁਲੀ ਕੀਤੇ ਜਾਣ ਵਰਗੇ ਵਿਸ਼ਿਆਂ ’ਤੇ ਗੱਲ ਕਰ ਚੁੱਕੇ ਸੀ। ਗੱਲ ਇਸ ਬਾਰੇ ਵੀ ਹੋ ਚੁੱਕੀ ਸੀ ਕਿ ਕਿਵੇਂ ਉਨ੍ਹਾਂ ਦੇ ਚਿਹਰੇ ਦੀ ਵਰਤੋਂ ਕਰਕੇ ਹਜ਼ਾਰਾਂ ਜਾਅਲੀ ਪੋਰਨ ਵੀਡੀਓ ਬਣਾ ...