ਵਿਆਹ ‘ਚ ਫੋਟੋ ਖਿੱਚਣ ਆਏ ਫੋਟੋਗ੍ਰਾਫਰ ਨਾਲ ਭੱਜੀ ਲਾੜੀ ਅਤੇ




ਫੋਟੋ ਖਿੱਚਣ ਆਏ ਫੋਟੋਗ੍ਰਾਫਰ ਨਾਲ ਭੱਜੀ ਲਾੜੀ
ਅੱਜ ਦੇ ਜਮਾਨੇ ਵਿਚ ਕਿਸੇ ਤੇ ਵੀ ਵਿਸ਼ਵਾਸ਼ ਕਰਨਾ ਬਹੁਤ ਮੁਸ਼ਕਲ ਹੈ ਢਿਡੋਂ ਜੰਮੇ ਬਚੇ ਵੀ ਝੱਟ ਮਾਪਿਆਂ ਦੀ ਇਜ਼ਤ ਰੋਲ ਜਾਂਦੇ ਹਨ ਹੋਰ ਅਤੇ ਕਈ ਜੀਵਨ ਸਾਥੀ ਵੀ ਆਪਣੇ ਸਾਥੀ ਨਾਲ ਦਗਾ ਕਮਾਉਣ ਲਗੇ ਮਿੰਟ ਲਾਉਂਦੇ ਹਨ ਅਜਿਹੀ ਹੀ ਇਕ ਖਬਰ ਆ ਰਹੀ ਹੈ ਜਿਸ ਨੂੰ ਪੜ੍ਹ ਕੇ ਤੁਹਾਡਾ ਸਰ ਵੀ ਸ਼ਰਮ ਨਾਲ ਝੁਕ ਜਾਵੇਗਾ ਜੋ ਕਰਤੂਤ ਇਕ ਧੀ ਨੇ ਕੀਤੀ ਸੋਚੋ ਉਹਨਾਂ ਮਾਪਿਆਂ ਦੇ ਮਨ ਤੇ ਕੀ ਬੀਤਦੀ ਹੋਵੇ ਗੀ। ਦੇਖੋ ਪੂਰੀ ਖਬਰ ਵਿਸਥਾਰ ਨਾਲ ਅਤੇ ਆਪਣੀ ਰਾਏ ਕੋਮੈਂਟ ਰਹੀ ਜਰੂਰ ਦੱਸਣੀ –
ਦਿੱਲੀ ਦੇ ਗੋਕਲਪੁਰੀ ਇਲਾਕੇ ਵਿਚ ਇਕ ਹੈਰਾਨੀਜਨਕ ਪਿਆਰ ਦਾ ਕਿੱਸਾ ਸਾਹਮਣੇ ਆਇਆ ਕਿ ਲੜਕੀ ਨੂੰ ਵਿਆਹ ਤੋਂ ਇਕ ਮਹੀਨਾ ਪਹਿਲਾਂ ਇਕ ਫੋਟੋਗ੍ਰਾਫਰ ਨਾਲ ਪਿਆਰ ਹੋ ਗਿਆ ਤੇ ਉਸ ਦੇ ਵਿਆਹ ‘ਤੇ ਉਹੀ ਫੋਟੋਗ੍ਰਾਫਰ ਫੋਟੋਆਂ ਖਿੱਚਣ ਆਇਆ। ਦੋਵਾਂ ਨੇ ਪਹਿਲਾਂ ਫੇਰਿਆਂ ਤੋਂ ਬਾਅਦ ਹੀ ਦੌੜਨ ਦਾ ਪਲਾਨ ਬਣਾਇਆ ਪਰ ਮੌਕਾ ਨਹੀਂ ਮਿਲ ਸਕਿਆ।
ਵਿਆਹ ਤੋਂ ਚਾਰ ਦਿਨ ਬਾਅਦ ਜਦੋਂ ਉਹ ਆਪਣੇ ਪੇਕੇ ਘਰ ਖਜੂਰੀ ਸਥਿਤ ਫੇਰਾ ਪਾਉਣ ਆਈ ਤਾਂ ਉਹ ਫੋਟੋਗ੍ਰਾਫਰ ਨਾਲ ਭੱਜ ਗਈ ਤੇ ਆਪਣੇ ਨਾਲ ਗਹਿਣੇ ਵੀ ਲੈ ਗਈ। ਪਤੀ ਨੇ ਹੁਣ ਤਲਾਕ ਲਈ ਅਰਜ਼ੀ ਦਾਇਰ ਕੀਤੀ ਹੈ।
ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

Comments

Popular posts from this blog

ਆਂਧਰ ਪ੍ਰਦੇਸ਼ ਵਿੱਚ ਕੈਮੀਕਲ ਪਲਾਂਟ ਵਿੱਚ ਗੈਸ ਲੀਕ, ਕਈ ਮੌਤਾਂ, ਸੈਂਕੜੇ ਲਪੇਟ ਵਿੱਚ

ਆਸਟਰੇਲੀਅਨ ਪੁਲਿਸ ਕਰਮੀਆਂ ਦੀ ਮੌਤ ਦੇ ਹਾਦਸੇ ਸਮੇਂ ਉਹ ਅਧਿਕਾਰੀ ਇੱਕ ਪੋਰਸ਼ ਡਰਾਈਵਰ ਦਾ ਡਰੱਗ ਟੈਸਟ ਕਰ ਰਹੇ ਸਨ ਜੋ ਕਿ ਸੜਕ ਦੀ ਸਾਈਡ ਤੇ ਪਿਸ਼ਾਬ ਕਰ ਰਿਹਾ ਸੀ ਹਾਦਸੇ ਤੋਂ ਬਾਅਦ ਮੌਕੇ ਤੋਂ ਭੱਜਣ ਤੋਂ ਪਹਿਲਾਂ ਉਸ ਨੇ ਕੁਝ ਤਸਵੀਰਾਂ ਲਈਆਂ ਪਰ ਬਾਅਦ ਵਿਚ ਉਸ ਨੂੰ ਪੁੱਛਗਿੱਛ ਲਈ ਉਸ ਦੇ ਘਰ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਪੁੱਛਗਿਛ ਤੋਂ ਬਾਅਦ ਜ਼ਮਾਨਤ ਤੇ ਰਿਹਾਅ ਕਰ ਦਿੱਤਾ ਗਿਆ।

ਪਿਛਲੇ ਦਿਨੀਂ ਆਸਟ੍ਰੇਲੀਆ ਦੇ ਇਸਟਰਨ ਫਰੀਵੇਅ ਤੇ ਹੋਏ ਹਾਦਸੇ ਵਿੱਚ ਪੁਲਿਸ ਮੁਤਾਬਿਕ ਸ਼ਾਮਿਲ ਪੰਜਾਬੀ ਟਰੱਕ ਡਰਾਈਵਰ ਦੇ ਟਰੱਕ ਵਿਚੋਂ ਡਰੱਗਜ਼ ਬਰਾਮਦ । ਦੇਖੋ ਪੂਰੀ ਖਬਰ