Bigg Boss -13 : ਸਲਮਾਨ ਖਾਨ ਨੇ ਦਲਜੀਤ ਕੌਰ ਤੋਂ ਬਾਅਦ ਹੁਣ ਇਸ ਪ੍ਰਤੀਯੋਗੀ ਨੂੰ ਬਿੱਗ ਬੌਸ ਦੇ ਘਰੋਂ ਕੱਢਿਆ ਬਾਹਰ


Bigg Boss -13 : ਸਲਮਾਨ ਖਾਨ ਨੇਦਲਜੀਤ ਕੌਰ ਤੋਂ ਬਾਅਦ ਹੁਣ ਇਸ ਪ੍ਰਤੀਯੋਗੀ ਨੂੰ ਬਿੱਗ ਬੌਸ ਦੇ ਘਰੋਂ ਕੱਢਿਆ ਬਾਹਰ


Bigg Boss -13 : ਸਲਮਾਨ ਖਾਨ ਨੇ ਦਲਜੀਤ ਕੌਰ ਤੋਂ ਬਾਅਦ ਹੁਣ ਇਸ ਪ੍ਰਤੀਯੋਗੀ ਨੂੰ ਬਿੱਗ ਬੌਸ ਦੇ ਘਰੋਂ ਕੱਢਿਆ ਬਾਹਰ:ਨਵੀਂ ਦਿੱਲੀ : ਬਿੱਗ ਬੌਸ- 13 ਟੀਵੀ ਦੇ ਸਭ ਤੋਂ ਵੱਡੇ ਰਿਐਲਿਟੀ ਸ਼ੋਅ ਵਿੱਚੋਂ ਇੱਕ ਹੈ। ਕਲਰਜ਼ ਟੀਵੀ ‘ਤੇ ਚੱਲ ਰਿਹਾ ਟੀਵੀ ਸ਼ੋਅ ਬਿੱਗ ਬੌਸ -13 ਕਾਫੀ ਚਰਚਾ ‘ਚ ਹੈ। ਇਸ ਪ੍ਰਸਿੱਧ ਸ਼ੋਅ ਦੌਰਾਨ ਜਿੱਥੇ ਲੋਕਾਂ ਦਾ ਕਾਫੀ ਮੰਨੋਰੰਜਨ ਹੋ ਰਿਹਾ ਹੈ ,ਉੱਥੇ ਸਾਰਿਆਂ ਦੀ ਨਜ਼ਰ ਇਸ ਗੱਲ ‘ਤੇ ਵੀ ਰਹਿੰਦੀ ਹੈ ਕਿ ਕਿਸ ਰਾਉਂਡ ਵਿੱਚ ਕਿਹੜਾ ਪ੍ਰਤੀਯੋਗੀ ਬਾਹਰ ਜਾਵੇਗਾ ਅਤੇ ਕਿਸ ਦਾ ਮੁਕੱਦਰ ਕੰਮ ਕਰੇਗਾ। ਇਸ ਦੇ ਚਲਦਿਆਂ ਸ਼ੋਅ ਵਿੱਚ ਅਦਾਕਾਰਾ ਕੋਇਨਾ ਮਿੱਤਰਾ ਅਤੇ ਦਲਜੀਤ ਕੌਰ ਇਸ ਸੀਜ਼ਨ ਵਿੱਚੋਂ ਬਾਹਰ ਚੁਕੇ ਹਨ।

Bigg Boss -13 : ਸਲਮਾਨ ਖਾਨ ਨੇਦਲਜੀਤ ਕੌਰ ਤੋਂ ਬਾਅਦ ਹੁਣ ਇਸ ਪ੍ਰਤੀਯੋਗੀ ਨੂੰ ਬਿੱਗ ਬੌਸ ਦੇ ਘਰੋਂ ਕੱਢਿਆ ਬਾਹਰ

ਐਤਵਾਰ ਦੇ ਐਪੀਸੋਡ ‘ਚ ਅਦਾਕਾਰਾ ਕੋਇਨਾ ਮਿੱਤਰਾ ਨੂੰ ਸਲਮਾਨ ਨੇ ਬਿੱਗ ਬੌਸ ਦੇ ਘਰੋਂ ਬਾਹਰ ਕੀਤਾ ਹੈ। ਇਸ ਐਪੀਸੋਡ ‘ਚ ਸਲਮਾਨ ਤੇ ਕੋਇਨਾ ਵਿਚਕਾਰ ਬਹਿਸ ਵੀ ਹੋਈ ਸੀ। ਸਲਮਾਨ ਨੇ ਗ਼ਲਤ ਫਹਿਮੀਆਂ ਦੇ ਗੁਬਾਰੇ ਮੁੜ ਕੰਟੈਸਟੈਂਟ ਨੂੰ ਪਹਿਨਾਏ ਤੇ ਇਸ ਦੌਰਾਨ ਪਤਾ ਚੱਲਿਆ ਕਿ ਜ਼ਿਆਦਾਤਰ ਘਰਵਾਲਿਆਂ ਨੂੰ ਸਿਧਾਰਥ ਸ਼ੁਕਲਾ ਦੇ ਵਿਵਹਾਰ ਤੋਂ ਸਮੱਸਿਆ ਸੀ। ਇਸ ਟਾਸਕ ‘ਚ ਕੋਇਨਾ ਮਿੱਤਰਾ ਨੂੰ ਵੀ ਉਨ੍ਹਾਂ ਦੇ ਐਰੋਗੈਂਟ ਬਿਹੇਵੀਅਰ ਲਈ ਟਾਰਗੈੱਟ ਕੀਤਾ ਗਿਆ। ਸ਼ੁਕਲਾ ਨੇ ਸਭ ਤੋਂ ਪਹਿਲਾਂ ਆਪਣੇ ਸਾਰੇ ਬਲੂਨਜ਼ ਗੁਆਏ ਤੇ ਦੂਸਰੇ ਨੰਬਰ ‘ਤੇ ਕੋਇਨਾ ਰਹੀ।

Bigg Boss -13 : ਸਲਮਾਨ ਖਾਨ ਨੇਦਲਜੀਤ ਕੌਰ ਤੋਂ ਬਾਅਦ ਹੁਣ ਇਸ ਪ੍ਰਤੀਯੋਗੀ ਨੂੰ ਬਿੱਗ ਬੌਸ ਦੇ ਘਰੋਂ ਕੱਢਿਆ ਬਾਹਰ

ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਦਲਜੀਤ ਕੌਰ ਬਿੱਗ ਬੌਸ ਦੇ ਘਰ ‘ਚੋਂ ਬਾਹਰ ਹੋਈ ਸੀ। ਹੁਣ ਇਸ ਸੀਜ਼ਨ ਵਿੱਚੋਂ ਬਾਹਰ ਜਾਣ ਤੋਂ ਬਾਅਦ ਦਲਜੀਤ ਕੌਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਇਹ ਨਹੀਂ ਪਤਾ ਕਿ ਗਲਤੀ ਕਿੱਥੇ ਹੋਈ ਹੈ ? ਦਲਜੀਤ ਅਨੁਸਾਰ ਇੱਕ ਹਫਤੇ ਦਾ ਸਮਾਂ ਤਾਂ ਸਾਨੂੰ ਅਣਜਾਣ ਲੋਕਾਂ ਨੂੰ ਸਮਝਣ ‘ਤੇ ਹੀ ਲੱਗ ਜਾਂਦਾ ਹੈ। ਦਲਜੀਤ ਨੇ ਕਿਹਾ ਕਿ ਜਦੋਂ ਉਨ੍ਹਾਂ ਨੇ ਬਿਗ ਬਾਸ ਵਿੱਚ ਐਂਟਰੀ ਕੀਤੀ ਸੀ ਤਾਂ ਇਹ ਸੋਚਿਆ ਸੀ ਕਿ ਇਸ ਰਾਹੀਂ ਉਹ ਲੋਕਾਂ ਦੇ ਹੋਰ ਨੇੜੇ ਹੋਵੇਗੀ ਅਤੇ ਕੰਮ ਵੀ ਵਧੇਰੇ ਮਿਲੇਗਾ।

Bigg Boss -13 : ਸਲਮਾਨ ਖਾਨ ਨੇਦਲਜੀਤ ਕੌਰ ਤੋਂ ਬਾਅਦ ਹੁਣ ਇਸ ਪ੍ਰਤੀਯੋਗੀ ਨੂੰ ਬਿੱਗ ਬੌਸ ਦੇ ਘਰੋਂ ਕੱਢਿਆ ਬਾਹਰ

ਜ਼ਿਕਰਯੋਗ ਹੈ ਕਿ ਇਸ ਸ਼ੋਅ ਤੋਂ ਬਾਹਰ ਹੋਈ ਪਹਿਲੀ ਕੰਟੈਸਟੈਂਟ ਦਲਜੀਤ ਕੌਰ ਦੀ ਵੀ ਕੋਇਨਾ ਨਾਲ ਛੋਟੀ-ਮੋਟੀ ਬਹਿਸ ਹੋ ਚੁੱਕੀ ਹੈ ਪਰ ਜਦੋਂ ਸਲਮਾਨ ਕੋਇਨਾ, ਸ਼ਹਿਨਾਜ਼ ਅਤੇ ਕੋਇਨਾ ਦਾ ਨਾਮ ਲੈਂਦੇ ਹਨ ਤਾਂ ਇਕ ਦੂਜੇ ਨੂੰ ਜੱਫੀ ਪਾਉਂਦੇ ਹਨ। ਸ਼ਹਿਨਾਜ਼ ਨੇ ਕੋਇਨਾ ਤੋਂ ਮੁਆਫੀ ਵੀ ਮੰਗੀ। ਕੋਇਨਾ ਘਰ ਤੋਂ ਬਾਹਰ ਜਾਂਦੇ ਸਮੇਂ ਰਸ਼ਮੀ ਨੂੰ ਨਹੀਂ ਮਿਲੀ। ਰਸ਼ਮੀ ਨੇ ਕਿਹਾ ਕਿ ਕੋਇਨਾ ਉਸ ਨਾਲ ਨਾਰਾਜ਼ ਹੈ ,ਇਸ ਲਈ ਉਹ ਬਾਹਰ ਜਾਂਦੇ ਸਮੇਂ ਉਸ ਨੂੰ ਨਹੀਂ ਮਿਲੀ।
-PTCNews

Comments

Popular posts from this blog

ਆਂਧਰ ਪ੍ਰਦੇਸ਼ ਵਿੱਚ ਕੈਮੀਕਲ ਪਲਾਂਟ ਵਿੱਚ ਗੈਸ ਲੀਕ, ਕਈ ਮੌਤਾਂ, ਸੈਂਕੜੇ ਲਪੇਟ ਵਿੱਚ

ਆਸਟਰੇਲੀਅਨ ਪੁਲਿਸ ਕਰਮੀਆਂ ਦੀ ਮੌਤ ਦੇ ਹਾਦਸੇ ਸਮੇਂ ਉਹ ਅਧਿਕਾਰੀ ਇੱਕ ਪੋਰਸ਼ ਡਰਾਈਵਰ ਦਾ ਡਰੱਗ ਟੈਸਟ ਕਰ ਰਹੇ ਸਨ ਜੋ ਕਿ ਸੜਕ ਦੀ ਸਾਈਡ ਤੇ ਪਿਸ਼ਾਬ ਕਰ ਰਿਹਾ ਸੀ ਹਾਦਸੇ ਤੋਂ ਬਾਅਦ ਮੌਕੇ ਤੋਂ ਭੱਜਣ ਤੋਂ ਪਹਿਲਾਂ ਉਸ ਨੇ ਕੁਝ ਤਸਵੀਰਾਂ ਲਈਆਂ ਪਰ ਬਾਅਦ ਵਿਚ ਉਸ ਨੂੰ ਪੁੱਛਗਿੱਛ ਲਈ ਉਸ ਦੇ ਘਰ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਪੁੱਛਗਿਛ ਤੋਂ ਬਾਅਦ ਜ਼ਮਾਨਤ ਤੇ ਰਿਹਾਅ ਕਰ ਦਿੱਤਾ ਗਿਆ।

ਪਿਛਲੇ ਦਿਨੀਂ ਆਸਟ੍ਰੇਲੀਆ ਦੇ ਇਸਟਰਨ ਫਰੀਵੇਅ ਤੇ ਹੋਏ ਹਾਦਸੇ ਵਿੱਚ ਪੁਲਿਸ ਮੁਤਾਬਿਕ ਸ਼ਾਮਿਲ ਪੰਜਾਬੀ ਟਰੱਕ ਡਰਾਈਵਰ ਦੇ ਟਰੱਕ ਵਿਚੋਂ ਡਰੱਗਜ਼ ਬਰਾਮਦ । ਦੇਖੋ ਪੂਰੀ ਖਬਰ