ਪਤੀ ਨੇ ਸੁਪਰਗਲੂ ਨਾਲ ਸੀਲ ਕੀਤਾ ਪਤਨੀ ਦਾ ਪ੍ਰਾਈਵੇਟ ਪਾਰਟ
ਮਾਮਲੇ ਬਾਰੇ ਉਦੋਂ ਪਤਾ ਚਲਿਆ ਜਦੋਂ ਔਰਤ ਵਾਸ਼ਰੂਮ ਜਾਣ ਲਈ ਤੜਪ ਰਹੀ ਸੀ ਅਤੇ ਇਸ ਦੌਰਾਨ ਗਵਾਂਢੀਆਂ ਨੇ ਉਸਨੂੰ ਬਚਾ ਲਿਆ।
ਅਫਰੀਕਾ ਦੇਸ਼ ਕੀਨੀਆ ਤੋਂ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇਕ ਸ਼ਖਸ ਨੇ ਨਾਜਾਇਜ ਸਬੰਧਾਂ ਦੇ ਚਲਦਿਆਂ ਆਪਣੀ ਪਤਨੀ ਦੇ ਪ੍ਰਾਈਵੇਟ ਪਾਰਟ ਨੂੰ ਸੀਲ ਕਰਨ ਦੀ ਕੋਸ਼ਿਸ਼ ਕੀਤੀ ਹੈ। ਜਾਬੀਅਨ ਆਬਜ਼ਰਵਰ ਦੀ ਇਕ ਰਿਪੋਰਟ ਅਨੁਸਾਰ 36 ਸਾਲਾ ਡੇਨਿਸ ਮੁਸੋ ਕੰਮ ਦੇ ਸਿਲਸਿਲੇ ਵਿਚ ਜ਼ਿਆਦਾ ਸਮਾਂ ਬਾਹਰ ਰਹਿੰਦਾ ਹੈ। ਉਸ ਨੂੰ ਸ਼ੱਕ ਸੀ ਕਿ ਉਸ ਦੀ ਪਤਨੀ ਦੇ ਚਾਰ ਵਿਅਕਤੀਆਂ ਨਾਲ ਪ੍ਰੇਮ ਪ੍ਰਸੰਗ ਚਲ ਰਿਹਾ ਹੈ। ਉਸ ਨੇ ਆਪਣੀ ਪਤਨੀ ਦੇ ਮੋਬਾਇਲ ਵਿਚ ਕੁਝ ਮੈਸਿਜ ਅਤੇ ਤਸਵੀਰਾਂ ਦੇਖ ਲਈਆਂ ਸਨ।
ਗਵਾਂਢੀਆਂ ਨੇ ਔਰਤ ਨੂੰ ਬਚਾਇਆ
ਇਸ ਮਾਮਲੇ ਬਾਰੇ ਉਦੋਂ ਪਤਾ ਚਲਿਆ ਜਦੋਂ ਔਰਤ ਵਾਸ਼ਰੂਮ ਜਾਣ ਲਈ ਤੜਪ ਰਹੀ ਸੀ ਅਤੇ ਇਸ ਦੌਰਾਨ ਗਵਾਂਢੀਆਂ ਨੇ ਉਸਨੂੰ ਬਚਾ ਲਿਆ। ਅਜਿਹਾ ਦੱਸਿਆ ਜਾ ਰਿਹਾ ਹੈ ਕਿ ਨਾਜਾਇਜ਼ ਸਬੰਧਾਂ ਦੇ ਸ਼ੱਕ ਵਿਚ ਮੁਮੋ ਨੇ ਆਪਣੀ ਪਤਨੀ ਨੂੰ ਬੰਨ ਕੇ ਉਸਦੇ ਪ੍ਰਾਈਵੇਟ ਪਾਰਟ ਨੂੰ ਸੁਪਰਗਲੂ ਨਾਲ ਸੀਲ ਕਰ ਦਿੱਤਾ ਸੀ। ਪੁਲਿਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਔਰਤ ਹਸਪਤਾਲ ਵਿਚ ਭਰਤੀ ਹੈ, ਜਿੱਥੇ ਉਸਦਾ ਇਲਾਜ ਚਲ ਰਿਹਾ ਹੈ। ਪੁਲਿਸ ਨੇ ਮੁਮੋ ਦੇ ਖਿਲਾਫ ਘਰੇਲੂ ਹਿੰਸਾ ਦਾ ਮਾਮਲਾ ਦਰਜ ਕਰ ਲਿਆ ਹੈ। ਹਸਪਤਾਲ ਦੀ ਮੈਡੀਕਲ ਰਿਪੋਰਟ ਅਨੁਸਾਰ ਔਰਤ ਦੇ ਪ੍ਰਾਈਵੇਟ ਪਾਰਟ ਨੂੰ ਕਾਫੀ ਨੁਕਸਾਨ ਪਹੁੰਚਿਆ ਹੈ। ਡਾਕਟਰਾਂ ਨੇ ਖਦਸ਼ਾ ਜਤਾਇਆ ਹੈ ਹੋ ਸਕਦਾ ਹੈ ਕਿ ਔਰਤ ਕਦੇ ਵੀ ਮਾਂ ਨਾ ਬਣ ਸਕੇ।
ਮੁਮੋ ਨੇ ਪੁਲਿਸ ਨੂੰ ਪੁਛਗਿੱਛ ਦੌਰਾਨ ਦੱਸਿਆ ਕਿ ਉਸ ਨੂੰ ਇਸ ਮਾਮਲੇ ਬਾਰੇ ਉਦੋਂ ਪਤਾ ਚਲਾ ਜਦੋਂ ਉਸ ਨੇ ਪਤਨੀ ਦੇ ਮੋਬਾਇਲ ਵਿਚ ਉਸਦੀ ਨਿਊਡ ਤਸਵੀਰਾਂ ਦੇਖੀਆਂ, ਜੋ ਕਿਸੇ ਹੋਰ ਸ਼ਖਸ ਨੂੰ ਸ਼ੇਅਰ ਕੀਤੀਆਂ ਸਨ। ਉਸਨੇ ਇਹ ਤਸਵੀਰਾਂ ਪਤਨੀ ਦੇ ਪ੍ਰਾਈਵੇਟ ਮੈਸਿਜ ਵਿਚ ਦੇਖੀਆਂ ਸਨ ਅਤੇ ਦੂਜੇ ਪਾਸੇ ਤੋਂ ਵੀ ਜਵਾਬ ਵੀ ਆਇਆ ਸੀ।

Comments