ਭਾਰਤ ਪਹੁੰਚਣ ਤੋਂ ਪਹਿਲਾਂ ਟਰੰਪ ਨੇ ਹਿੰਦੀ 'ਚ ਕੀਤਾ ਟਵੀਟ, ਕਿਹਾ- ਭਾਰਤ ਆਉਣ ਲਈ ਤਤਪਰ ਹਾਂ

ਨਵੀਂ ਦਿੱਲੀ, 24 ਫਰਵਰੀ- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅੱਜ ਦੋ ਦਿਨਾਂ ਦੌਰੇ 'ਤੇ ਭਾਰਤ ਪਹੁੰਚ ਰਹੇ ਹਨ। ਭਾਰਤ ਪਹੁੰਚਣ ਤੋਂ ਕੁਝ ਸਮਾਂ ਪਹਿਲਾਂ ਉਨ੍ਹਾਂ ਨੇ ਹਿੰਦੀ 'ਚ ਟਵੀਟ ਕੀਤੀ। ਟਵੀਟ 'ਚ ਟਰੰਪ ਨੇ ਲਿਖਿਆ, ''ਅਸੀਂ ਭਾਰਤ ਆਉਣ ਲਈ ਤਤਪਰ ਹਾਂ। ਅਸੀਂ ਰਸਤੇ 'ਚ ਹਾਂ, ਕੁਝ ਹੀ ਘੰਟਿਆਂ 'ਚ ਅਸੀਂ ਸਾਰਿਆਂ ਨੂੰ ਮਿਲਾਂਗੇ।''
Comments