Posts

Showing posts from November, 2019

Saga Sisterhood: ‘Brown sisters’ share experiences through stories, song and dance

Image
Saga Sisterhood: ‘Brown sisters’ share experiences through stories, song and dance DOWNLOAD 27 MB  SUBSCRIBE Sukhjit Kaur Khalsa with her mother, Amarjit Kaur who are both involved with Saga Sisterhood Acclaimed spoken word and stage artist Sukhjit Kaur Khalsa is presenting personal stories of many South Asian women through ‘Saga Sisterhood’, which will be staged in Melbourne soon. One of the story-tellers is her mother Amarjit Kaur, who narrates an amazing yarn of cross-cultural connection. UPDATED UPDATED 1 DAY AGO BY MANPREET K SINGH SHARE Share on Facebook   Share on Twitter Fresh from staging 32 shows of her play Fully Sikh in Perth, Sukhjit Kaur Khalsa is now in Melbourne for another project which showcases untold, and as yet unspoken stories of South Asian women living in Australia.  Called Sisterhood Saga, it delves into the lived-experiences of three women who share personal stories of ‘sisterhood’. One of the three narrators is 60-year-old Amarjit Kaur, per...

Three teenage boys admit to taunting, attacking same-sex couple on London night bus

Image
Three teenage boys admit to taunting, attacking same-sex couple on London night bus By AAP 12:10pm Nov 29, 2019 Three teenage boys have pleaded guilty to a homophobic attack on two women on a London bus in which one of the victims said the attackers had tried to force them to kiss each other. The incident took place in the early hours of May 30 after Melania Geymonat and her girlfriend Christine Hannigan, both in their 20s, boarded a night bus in West Hampstead. A fight ensued that left both women bloodied, with facial wounds after they were punched several times and a phone and a bag were stolen. The teens were captured making obscene gestures at the women. (Supplied) A fight ensued that left both women bloodied. (Supplied) Geymonat told BBC radio at the time the group began harassing them when they discovered she and her girlfriend Chris were a couple. "They surrounded us and started saying really aggressive stuff, things about sexual positions, lesbians and claiming we coul...

ਭੈਣ ਜੀ ਮੈਥੋਂ ਛੇ ਸਾਲ ਵੱਡੀ ਸੀ..ਸਾਡੀ ਅਕਸਰ ਹੀ ਨਿੱਕੀ ਨਿੱਕੀ ਗੱਲ ਤੋਂ ਆਪੋ ਵਿਚ ਖੜਕ ਜਾਇਆ ਕਰਦੀ..

Image
ਭੈਣ ਜੀ ਮੈਥੋਂ ਛੇ ਸਾਲ ਵੱਡੀ ਸੀ..ਸਾਡੀ ਅਕਸਰ ਹੀ ਨਿੱਕੀ ਨਿੱਕੀ ਗੱਲ ਤੋਂ ਆਪੋ ਵਿਚ ਖੜਕ ਜਾਇਆ ਕਰਦੀ.. ਪਹਿਲਾਂ ਮੂੰਹ ਜ਼ੁਬਾਨੀ ਬੋਲ-ਬੁਲਾਰਾ ਹੁੰਦਾ ਤੇ ਫੇਰ ਤੇ ਗੱਲ ਹੱਥੋਂ ਪਾਈ ਤੱਕ ਜਾ ਅੱਪੜਦੀ! ਉਹ ਸਰੀਰੋਂ ਮੈਥੋਂ ਤਕੜੀ ਸੀ ਪਰ ਫੇਰ ਵੀ ਪਤਾ ਨੀ ਕਿਓਂ ਮੈਥੋਂ ਹਰ ਵਾਰ ਹਾਰ ਜਾਇਆ ਕਰਦੀ..ਉਸਨੂੰ ਮੇਰੀ ਹਰ ਗੱਲ ਦਾ ਪਤਾ ਲੱਗ ਜਾਇਆ ਕਰਦਾ..ਮੇਰੇ ਮਨ ਅੰਦਰ ਦੀ ਸੌਖਿਆਂ ਹੀ ਬੁੱਝ ਲਿਆ ਕਰਦੀ..ਬੋਲ ਚਾਲ ਬੰਦ ਵੀ ਹੁੰਦੀ ਤਾਂ ਵੀ ਸਕੂਲ ਵੱਲ ਨੂੰ ਤੁਰਿਆਂ ਜਾਂਦਿਆਂ ਪੁੱਛ ਲਿਆ ਕਰਦੀ.."ਹਿਸਾਬ ਦੇ ਸਵਾਲ ਕੱਢੇ ਈ?..ਹਿੰਦੀ ਦਾ "ਐਸੇ" ਲਿਖਿਆ? ਮੈਂ ਚੁੱਪ ਕਰ ਜਾਂਦਾ..ਫੇਰ ਉਹ ਸਮਝ ਜਾਇਆ ਕਰਦੀ! ਫੇਰ ਗੁੱਸੇ ਗਿਲੇ ਪਾਸੇ ਰੱਖ ਉਹ ਮੈਨੂੰ ਸੜਕ ਤੋਂ ਓਹਲੇ ਜਿਹੇ ਇੱਕ ਥਾ ਬਿਠਾ ਲਿਆ ਕਰਦੀ ..ਦਸਾਂ ਮਿੰਟਾਂ ਵਿਚ ਹੀ ਸਾਰਾ ਕੁਝ ਖਤਮ ਕਰ ਕਾਪੀਆਂ ਵਾਪਿਸ ਬਸਤੇ ਵਿਚ ਪਾ ਨਾਲ ਤੋਰ ਲਿਆ ਕਰਦੀ..! ਇੱਕ ਦਿਨ ਪੰਜਾਬੀ ਵਾਲੇ ਨੇ ਲਿਖਾਈ ਪਛਾਣ ਲਈ..ਝੂਠ ਫੜਿਆ ਗਿਆ..ਓਹਨਾ ਭੈਣ ਜੀ ਨੂੰ ਬੁਲਾ ਲਿਆ.. ਸਿਆਣਿਆਂ ਵਾਂਙ ਡਟ ਕੇ ਆਖਣ ਲੱਗੀ ਕੇ "ਕਸੂਰ ਮੇਰਾ ਏ..ਇਸਨੂੰ ਕੁਝ ਨਾ ਆਖਿਓ..ਜਦੋਂ ਤੁਸੀਂ ਨੋਟ ਲਿਖ ਘਰੇ ਭੇਜ ਦਿੰਨੇ ਹੋ ਤਾਂ ਇਸਨੂੰ ਸਾਰੇ ਬੜੀਆਂ ਝਿੜਕਾਂ ਮਾਰਦੇ ਨੇ..ਮੈਥੋਂ ਜਰੀਆਂ ਨਹੀਂ ਜਾਂਦੀਆਂ.." ਏਨੀ ਗੱਲ ਆਖਦੀ ਹੋਈ ਉਹ ਮੈਨੂੰ ਮਾਂ ਦਾ ਹੀ ਦੂਜਾ ਰੂਪ ਲੱਗਦੀ..ਛਤਰੀ ਵਾਂਙ ਸਿਰ ਤੇ ਤਣੀ ਹੋਈ ਹਰ ਵੇਲੇ ਮੀਂਹ-...

ਇੱਕ ਹੋਰ ਪੰਜਾਬੀ ਨੌਜਵਾਨ ਦੀ ਕੈਨੇਡਾ ’ਚ ਮੌਤ, ਮਾਪਿਆਂ ਨੂੰ ਨਹੀਂ ਮਿਲਿਆ ਅੰਤਿਮ ਸਸਕਾਰ ਕਰਨ ਦਾ ਮੌਕਾ

Image
ਇੱਕ ਹੋਰ ਪੰਜਾਬੀ ਨੌਜਵਾਨ ਦੀ ਕੈਨੇਡਾ ’ਚ ਮੌਤ, ਮਾਪਿਆਂ ਨੂੰ ਨਹੀਂ ਮਿਲਿਆ ਅੰਤਿਮ ਸਸਕਾਰ ਕਰਨ ਦਾ ਮੌਕਾ By   Jashan A  - November 29, 2019 1:40 pm, Updated on November 29, 2019 at 1:40 pm         ਇੱਕ ਹੋਰ ਪੰਜਾਬੀ ਨੌਜਵਾਨ ਦੀ ਕੈਨੇਡਾ ’ਚ ਮੌਤ, ਮਾਪਿਆਂ ਨੂੰ ਨਹੀਂ ਮਿਲਿਆ ਅੰਤਿਮ ਸਸਕਾਰ ਕਰਨ ਦਾ ਮੌਕਾ,ਮੋਹਾਲੀ: ਵਿਦੇਸ਼ਾਂ ‘ਚ ਆਪਣੇ ਸੁਪਨੇ ਸਾਕਾਰ ਕਰਨ ਜਾ ਰਹੇ ਪੰਜਾਬੀ ਨੌਜਵਾਨ ਮੌਤ ਦਾ ਸ਼ਿਕਾਰ ਹੋ ਰਹੇ ਹਨ, ਆਏ ਦਿਨ ਕਿਸੇ ਨਾ ਕਿਸੇ ਦੇਸ਼ ਤੋਂ ਅਜਿਹੀ ਦੁਖਭਰੀ ਖਬਰ ਸਾਹਮਣੇ ਆ ਰਹੀ ਹੈ। ਅਜਿਹੀ ਇੱਕ ਹੋਰ ਖਬਰ ਕੈਨੇਡਾ ਤੋਂ ਸਾਹਮਣੇ ਆਈ ਹੈ, ਜਿਥੇ ਮੋਹਾਲੀ ਦੇ ਸੈਕਟਰ-67 ਨਿਵਾਸੀ ਨੌਜਵਾਨ ਦੀ ਕੈਨੇਡਾ ਦੇ ਐਡਮਿੰਟਨ ਸ਼ਹਿਰ ’ਚ ਅਚਾਨਕ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਦਲਬੀਰ ਸਿੰਘ ਹੈਪੀ ਵਜੋਂ ਹੋਈ ਹੈ। ਹੋਰ ਪੜ੍ਹੋ:  ਜੰਮੂ-ਕਸ਼ਮੀਰ: ਬੜਗਾਮ ‘ਚ ਮੁੱਠਭੇੜ ਦੌਰਾਨ ਸੁਰੱਖਿਆ ਬਲਾਂ ਵੱਲੋਂ 1 ਅੱਤਵਾਦੀ ਢੇਰ ਹੈਪੀ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਦੱਸੀ ਜਾ ਰਹੀ ਹੈ। ਦੁੱਖ ਦੀ ਗੱਲ ਇਹ ਹੈ ਕਿ ਮ੍ਰਿਤਕ ਨੌਜਵਾਨ ਦੇ ਮਾਤਾ-ਪਿਤਾ ਨੂੰ ਨਾ ਹੀ ਆਪਣੇ ਪੁੱਤਰ ਦਾ ਅੰਤਿਮ ਸਸਕਾਰ ਕਰਨ ਦਾ ਮੌਕਾ ਮਿਲਿਆ ਅਤੇ ਨਾ ਹੀ ਉਸ ਦਾ ਆਖਰੀ ਵਾਰ ਚਿਹਰਾ ਦੇਖ ਸਕੇ। ਜਾਣਕਾਰੀ ਅਨੁਸਾਰ ਮਿ੍ਤਕ ਨੂੰ ਕੈਨੇਡਾ ’ਚ ਪੀ. ਆਰ. ਮਿਲ ਚੁੱਕੀ ਸੀ, ਜਿੱਥੇ ਉਹ ਆਪਣੀ ਪਤਨੀ ਅਤੇ ਧੀ ਨਾਲ ਰਹਿ ਰਿਹਾ ਸ...

ਹੈਦਰਾਬਾਦ ਵਿਖੇ ਡਾਕਟਰ ਪ੍ਰਿਅੰਕਾ ਰੇਡੀ ਨੂੰ ਬਲਾਤਕਾਰ ਕਰਨ ਤੋਂ ਬਾਅਦ ਅੱਗ ਲਾਕੇ ਸਾੜਨ ਦਾ ਦਰਦਨਾਕ ਮਾਮਲਾ

Image
ਹੈਦਰਾਬਾਦ ਵਿਖੇ ਡਾਕਟਰ ਪ੍ਰਿਅੰਕਾ ਰੇਡੀ ਨੂੰ ਬਲਾਤਕਾਰ ਕਰਨ ਤੋਂ ਬਾਅਦ ਅੱਗ ਲਾਕੇ ਸਾੜਨ ਦਾ ਦਰਦਨਾਕ ਮਾਮਲਾ ਸਾਹਮਣੇ ਆਇਆ ਹੈ। ਇਸ ਨੋਜਵਾਨ ਕੁੜੀ ਦਾ ਟੂ ਵੀਲ੍ਹਰ (Two Wheeler) ਖਰਾਬ ਹੋ ਗਿਆ ਸੀ ਤੇ ਮੱਦਦ ਦੇ ਬਹਾਨੇ ਚਾਰ ਵਹਿਸ਼ੀ ਦਰਿੰਦਿਆਂ ਵੱਲੋਂ ਨੋਜਵਾਨ ਕੁੜੀ ਨਾਲ ਬਲਾਤਕਾਰ ਕਰਨ ਤੋਂ ਬਾਅਦ ਉਸਨੂੰ ਅੱਗ ਲਾਕੇ ਸਾੜ ਦਿੱਤਾ ਗਿਆ ਹੈ। ਹੈਦਰਾਬਾਦ ਭਾਰਤ ਦੇ ਸਾਰੇਆਂ ਤੋਂ ਅਗਾਂਹਵਧੂ ਸ਼ਹਿਰਾਂ ਵਿੱਚੋਂ ਇੱਕ ਹੈ ਤੇ ਇਸ ਘਟਨਾ ਤੋਂ ਬਾਅਦ ਆਮ ਲੋਕਾਈ ਸੋਚਣ ਲਈ ਮਜ਼ਬੂਰ ਹੈ ਕਿ ਕੀਤਾ ਕੀ ਜਾਵੇ ?? ਜੇਕਰ ਲੋਕ ਧਰਮਾਂ ਦੀਆਂ ਲੜਾਈਆਂ ਤੋਂ ਉਪਰ ਉੱਠ ਕੇ ਕਦੇ ਇਹੋ ਜਿਹੇ ਵਰਤਾਰਿਆਂ ਬਾਰੇ ਗੰਭੀਰ ਹੁੰਦੇ ਸ਼ਾਇਦ ਇਹ ਮੁਲਕ ਔਰਤਾਂ ਦੇ ਰਹਿਣ ਲਈ ਸੁਰੱਖਿਅਤ ਹੁੰਦਾ?? ਕੁਲਤਰਨ ਸਿੰਘ ਪਧਿਆਣਾ।।

50 bricks of suspected cocaine seized from a commercial truck at the Blue Water Bridge

Image
50 bricks of suspected cocaine seized from a commercial truck at the Blue Water Bridge The Canada Border Services Agency (CBSA), Southern Ontario Region, and the Royal Canadian Mounted Police (RCMP), London Detachment, announced today the seizure of 50 bricks of suspected cocaine at the Blue Water Bridge and the arrest of a Markham, Ontario, resident. On November 18, 2019, a lone male driving a tractor trailer arrived at the Blue Water Bridge Commercial Operations in Point Edward, Ontario, and was referred for a secondary inspection. During the examination, border services officers discovered an inconsistency in the weight of some of the boxes contained in the shipment. The boxes were examined and found to contain 50 packages of suspected cocaine, weighing approximately 50 kilograms total. The CBSA seized the suspected cocaine and arrested the driver. The London RCMP Border Integrity Team attended and took custody of the subject and evidence. The RCMP charged Guo Bing Zhao,...

ਵਿਦਿਆਰਥੀ ਤੇ ਹੋਇਆ ਹਮਲਾ; ਭਾਰਤ ਵਾਪਸ ਜਾਣ ਨੂੰ ਕਿਹਾ ਹਮਲਾਵਰਾਂ ਨੇ

Image
 ਵਿਦਿਆਰਥੀ ਤੇ ਹੋਇਆ ਹਮਲਾ; ਭਾਰਤ ਵਾਪਸ ਜਾਣ ਨੂੰ ਕਿਹਾ ਹਮਲਾਵਰਾਂ ਨੇ Brijesh Dhiman with a swollen eye and bruised knees after the incident on November 22. ਊਬਰ ਈਟਸ ਵਾਸਤੇ ਖਾਣਾ ਪਹੁੰਚਾਉਣ ਵਾਲੇ ਡਰਾਇਵਰ ਨਾਲ ਮੈਲਬਰਨ ਵਿੱਚ ਦੇਰ ਰਾਤ ਸਮੇਂ ਅਚਾਨਕ ਹੋਈ ਕੁੱਟਮਾਰ ਤੋਂ ਬਾਅਦ ਇਹ ਵਿਦਿਆਰਥੀ ਭਾਰੀ ਸਦਮੇ ਵਿੱਚ ਹੈ ਅਤੇ ਹੁਣ ਦੇਸ਼ ਛੱਡ ਜਾਣ ਬਾਰੇ ਸੋਚ ਰਿਹਾ ਹੈ। UPDATED UPDATED 7 HOURS AGO BY RUCHIKA TALWAR, MP SINGH SHARE Share on Facebook   Share on Twitter ਮੈਲਬਰਨ ਵਿੱਚ ਮੀਡੀਆ ਦੀ ਪੜਾਈ ਕਰ ਰਹੇ 19 ਸਾਲਾਂ ਦੇ ਬ੍ਰਿਜੇਸ਼ ਧੀਮਾਨ ਦਾ ਕਹਿਣਾ ਹੈ ਕਿ 22 ਨਵੰਬਰ ਨੂੰ ਜਦੋਂ ਉਹ ਮੈਲਬਰਨ ਤੋਂ ਸਿਰਫ 4 ਕਿਲੋਮੀਟਰ ਬਾਹਰ ਕੋਲਿੰਗਵੁੱਡ ਵਿੱਚ ਇਕ ਡਲਿਵਰੀ ਕਰਨ ਗਿਆ ਤਾਂ ਉਸ ਦੇ ਸਕੂਟਰ ਨੂੰ ਇਕ ਕਾਰ ਨੇ ਟੱਕਰ ਮਾਰੀ। ਉਸ ਤੋਂ ਬਾਅਦ ਤਿੰਨ 'ਗੋਰੇ ਵਿਅਕਤੀਆਂ 'ਨੇ ਉਸ ਉੱਤੇ ਹਮਲਾ ਕਰ ਦਿੱਤਾ, ਅਤੇ ਨਾਲ ਹੀ ਉਸ ਨੂੰ ਭਾਰਤ ਵਾਪਸ ਜਾਣ ਦੀਆਂ ਧਮਕੀਆਂ ਵੀ ਦਿੱਤੀਆਂ। ਸ਼੍ਰੀ ਧੀਮਾਨ ਨੇ ਐਸ ਬੀ ਐਸ ਪੰਜਾਬੀ ਨੂੰ ਦਸਿਆ ਕਿ, ‘ਉਹਨਾਂ ਹਮਲਾਵਰਾਂ ਵਿੱਚੋਂ ਇਕ ਨੇ ਮੇਰੀ ਗਰਦਨ ਤੇ ਚਾਕੂ ਨਾਲ ਵਾਰ ਵੀ ਕੀਤਾ ਪਰ ਮੈਂ ਇਕ ਮੋਟੀ ਜੈਕੇਟ ਪਾਈ ਹੋਈ ਸੀ, ਇਸ ਲਈ ਮੇਰਾ ਬਚਾਅ ਹੋ ਗਿਆ। ਉਹਨਾਂ  ਨੇ ਮੈਨੂੰ 15-20 ਮਿੰਟ ਲਗਾਤਾਰ ਮਾਰਿਆ ਕੁੱਟਿਆ ਅਤੇ ਇਸ ਸਮੇ...

ਦੋ ਸਰੀਰਿਕ ਸ਼ੋਸ਼ਣ ਦੇ ਮਾਮਲਿਆਂ ਅੰਦਰ ਹਾਰਵੇ ਵੇਨਸਟੇਨ ਦੀ ਅਪੀਲ ਹੋਈ ਡਿਸਮਿਸ

Image
ਦੋ ਸਰੀਰਿਕ ਸ਼ੋਸ਼ਣ ਦੇ ਮਾਮਲਿਆਂ ਅੰਦਰ ਹਾਰਵੇ ਵੇਨਸਟੇਨ ਦੀ ਅਪੀਲ ਹੋਈ ਡਿਸਮਿਸ November 29, 2019     Manvinder Jit Singh  by punjabi akhbar ਐਸ.ਬੀ.ਐਸ. ਦੀ ਖ਼ਬਰ ਅਨੁਸਾਜਰ -ਨਿਊ ਯਾਰਕ ਦੀ ਇੱਕ ਅਦਾਲਤ ਅੰਦਰ ਮਾਣਯੋਗ ਜੱਜ ਨੇ ਹੋਲੀਵੁੱਡ ਦੇ ਮੰਨੇ ਪ੍ਰਮੰਨੇ ਫਿਲਮ ਨਿਰਮਾਤਾ ਹਾਰਵੇ ਵੇਨਸਟੇਨ ਦੀ ਦੋ ਸਰੀਰਿਕ ਸ਼ੋਸ਼ਣ ਦੇ ਮਾਮਲਿਆਂ ਖਿਲਾਫ਼ ਕੀਤੀ ਗਈ ਅਪੀਲ ਨੂੰ ਰੱਦ ਕਰ ਦਿੱਤਾ ਹੈ। ਅਪੀਲ ਵਿੱਚ ਹਾਰਵੇ ਨੇ ਦਾਅਵਾ ਕੀਤਾ ਸੀ ਕਿ ਇਹ ਸਭ ਇਲਜ਼ਾਮ ਉਸ ਉਪਰ ਸ਼ਰਾਰਤ ਵੱਜੋਂ ਲਗਾਏ ਗਏ ਹਨ ਅਤੇ ਉਹ ਬੇ-ਕਸੂਰ ਹੈ। ਜ਼ਿਕਰਯੋਗ ਹੈ ਕਿ ਸਾਲ 2013 ਅਤੇ ਇਸ ਤੋਂ ਪਹਿਲਾਂ ਸਾਲ 2006 ਵਿੱਚ ਵੱਖੋ ਵੱਖ ਦੋ ਔਰਤਾਂ ਨੇ ਹਾਰਵੇ ਉਪਰ ਸ਼ਰੀਰਿਕ ਸ਼ੋਸ਼ਣ ਦੇ ਇਲਜ਼ਾਮ ਲਗਾ ਕੇ ਮੁਕੱਦਮਾ ਕਰ ਦਿੱਤਾ ਸੀ। ਜੇ ਇਹ ਇਲਜ਼ਾਮ ਸਹੀ ਸਾਬਿਤ ਹੁੰਦੇ ਹਨ ਤਾਂ ਹਾਰਵੇ ਨੂੰ ਉਮਰ ਭਰ ਦੇ ਕੈਦ ਵੀ ਹੋ ਸਕਦੀ ਹੈ।

ਆਸਟੇ੍ਰਲੀਆ 'ਚ ਪੰਜਾਬੀ ਟਰੱਕ ਡਰਾਈਵਰ ਅਦਾਲਤ 'ਚ ਪੇਸ਼

Image
ਮੈਲਬੋਰਨ, 28 ਨਵੰਬਰ (ਸਰਤਾਜ ਸਿੰਘ ਧੌਲ)-ਪੰ ਜਾਬੀ ਟਰੱਕ ਡਰਾਈਵਰ ਜਿਸ 'ਤੇ ਦੋਸ਼ ਲੱਗੇ ਹਨ ਕਿ ਉਸਦੇ ਟਰੱਕ ਹੇਠਾਂ ਆ ਕੇ ਸਕੂਲ ਪੜ੍ਹਨ ਜਾ ਰਹੇ ਬੱਚੇ ਦੀ ਮੌਤ ਹੋ ਗਈ ਸੀ, ਇਹ ਹਾਦਸਾ ਐਮ 5 'ਤੇ ਉਸ ਸਮੇਂ ਵਾਪਰਿਆ ਜਦੋਂ ਉਸ ਵਲੋਂ ਬਰੇਕਾਂ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਸੀ, ਪਰ ਨਹੀਂ ਸੀ ਲੱਗੀਆਂ ਅਤੇ 10 ਸਾਲਾਂ ਦਾ ਲੜਕਾ, 13 ਸਾਲ ਦੀ ਲੜਕੀ ਤੇ 30 ਸਾਲਾਂ ਦੀ ਔਰਤ ਟਰੱਕ ਦੀ ਲਪੇਟ 'ਚ ਆ ਗਏ ਸਨ | ਲੜਕੇ ਦੀ ਤਾਂ ਮੌਤ ਹੋ ਗਈ ਸੀ ਪਰ ਔਰਤ ਅਤੇ ਲੜਕੀ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ ਸਨ | ਪੁਸ਼ਪਿੰਦਰ ਸਿੰਘ ਗਰੇਵਾਲ (26 ਸਾਲ) ਜਿਸ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ | ਉਸਦੇ ਵਕੀਲ ਨੇ ਅਦਾਲਤੀ ਕਾਰਵਾਈ 'ਚ ਦੱਸਿਆ ਕਿ ਉਸਦਾ ਮੁਵੱਕਲ ਇਸ ਹਾਦਸੇ ਕਾਰਨ ਕਾਫ਼ੀ ਪੇ੍ਰਸ਼ਾਨ ਹੈ ਅਤੇ ਉਸ ਨੇ ਉਸ ਸਮੇਂ ਟਰੱਕ ਰੋਕਣ ਦੀ ਕੋਸ਼ਿਸ਼ ਕੀਤੀ ਸੀ ਪਰ ਬਰੇਕਾਂ ਨਾ ਲੱਗਣ ਕਾਰਨ ਟਰੱਕ ਨਹੀਂ ਸੀ ਰੁਕ ਸਕਿਆ | ਉਸ ਨੇ ਕਿਹਾ ਕਿ ਹਰ ਇਕ ਨੂੰ ਪਤਾ ਹੈ ਕਿ ਉਹ ਹਾਦਸਾ ਸੀ | ਡਰਾਈਵਰ ਨੇ ਇਹ ਨਹੀਂ ਸੀ ਸੋਚਿਆ ਕਿ ਉਸ ਨਾਲ ਅੱਜ ਕੀ ਵਾਪਰਨ ਵਾਲਾ ਹੈ | ਉਸ ਨੂੰ ਕੀ ਪਤਾ ਸੀ ਕਿ ਉਸ ਦੇ ਪਰਿਵਾਰ 'ਤੇ ਉਸ ਨਾਲ ਕਿਸ ਤਰ੍ਹਾਂ ਦਾ ਸਮਾਂ ਆਉਣ ਵਾਲਾ ਹੈ | ਵਕੀਲ ਨੇ ਦੱਸਿਆ ਕਿ ਗਰੇਵਾਲ ਨੂੰ ਇਸ ਘਟਨਾ ਦਾ ਬੇਹੱਦ ਦੁੱਖ ਹੈ ਅਤੇ ਉਹ ਇਸ ਕਾਰਨ ਭਾਰੀ ਸਦਮੇ 'ਚ ਵੀ ਹੈ | ਉਸ ਨੇ ਰਿਹਾਈ ਦੀ ਅਰਜ਼ੀ ਨਹੀਂ ਦਿੱਤੀ ਪਰ ਆਸ ਕੀਤੀ ਜਾ ਰਹੀ ਹੈ ਕਿ ਕ...

ਭਾਰਤੀ ਮੂਲ ਦੀ ਵਿਦਿਆਰਥਣ ਦਾ ਜਿਨਸੀ ਸ਼ੋਸ਼ਣ ਕਰਨ ਤੋਂ ਬਾਅਦ ਗਲਾ ਘੁੱਟ ਕੇ ਕੀਤਾ ਕਤਲ

Image
ਅਮਰੀਕਾ ਤੋਂ ਆਈ ਬੁਰੀ ਖ਼ਬਰ, ਭਾਰਤੀ ਮੂਲ ਦੀ ਵਿਦਿਆਰਥਣ ਦਾ ਜਿਨਸੀ ਸ਼ੋਸ਼ਣ ਕਰਨ ਤੋਂ ਬਾਅਦ ਗਲਾ ਘੁੱਟ ਕੇ ਕੀਤਾ ਕਤਲ ਅਮਰੀਕਾ ਤੋਂ ਆਈ ਬੁਰੀ ਖ਼ਬਰ, ਭਾਰਤੀ ਮੂਲ ਦੀ ਵਿਦਿਆਰਥਣ ਦਾ ਜਿਨਸੀ ਸ਼ੋਸ਼ਣ ਕਰਨ ਤੋਂ ਬਾਅਦ ਗਲਾ ਘੁੱਟ ਕੇ ਕੀਤਾ ਕਤਲ ਕੈਨੇਡਾ ਤੋਂ ਬਾਅਦ ਹੁਣ ਅਮਰੀਕਾ ਤੋਂ ਭਾਰਤੀ ਮੂਲ ਦੀ ਵਿਦਿਆਰਥਣ ਦੇ ਕਤਲ ਦੀ ਖ਼ਬਰ ਨੇ ਭਾਈਚਾਰੇ ਨੂੰ ਗਹਿਰਾ ਸਦਮਾ ਪਹੁੰਚਾਇਆ ਹੈ। ਦਰਅਸਲ, ਅਮਰੀਕਾ ਦੇ ਸ਼ਹਿਰ ਸ਼ਿਕਾਗੋ ‘ਚ ਯੂਨੀਵਰਸਿਟੀ ਆਫ਼ ਇਲੀਨੋਇਸ ‘ਚ ਪੜ੍ਹਦੀ 19 ਸਾਲਾ ਭਾਰਤੀ ਮੂਲ ਦੀ ਵਿਦਿਆਰਥਣ ਨਾਲ ਪਹਿਲਾਂ ਬਲਾਤਕਾਰ ਕੀਤਾ ਗਿਆ ਅਤੇ ਫਿਰ ਉਸਨੂੰ ਗਲਾ ਘੁੱਟ ਕੇ ਮਾਰ ਦਿੱਤਾ ਗਿਆ। ਮ੍ਰਿਤਕ ਦੀ ਪਹਿਚਾਣ ਰੂਥ ਜੋਰਜ ਵਜੋਂ ਹੋਈ ਹੈ, ਜੋ ਕਿ ਹੈਦਰਾਬਾਦ ਦੀ ਤੋਂ ਸੀ । ਦੱਸ ਦੇਈਏ ਕਿ ਜੋਰਜ ਦੀ ਲਾਸ਼ ਕੈਂਪਸ ‘ਚ ਹੀ ਮੌਜੂਦ ਇੱਕ ਗੱਡੀ ਦੀ ਪਿਛਲੀ ਸੀਟ ‘ਤੇ ਮਿਲੀ ਸੀ । ਵਿਦਿਆਰਥਣ ਮੈਡੀਕਲ ਦੀ ਪੜ੍ਹਾਈ ਕਰ ਰਹੀ ਸੀ ਅਤੇ ਪੜ੍ਹਣ ‘ਚ ਕਾਫੀ ਹੁਸ਼ਿਆਰ ਸੀ। ਹੈਰਾਨੀਜਨਕ ਗੱਲ ਹੈ ਕਿ ਹਮਲਾਵਰ ਨੇ ਜੁਰਮ ਕਬੂਲਦਿਆਂ ਕਿਹਾ ਕਿ ਉਸਨੂੰ ਲੱਗਦਾ ਸੀ ਕਿ ਜੋਰਜ “ਬਹੁਤ ਖ਼ੂਬਸਰਤ” ਹੈ ਪਰ ਉਹ ਉਸਨੂੰ “ਮਹੱਤਵ” ਨਹੀਂ ਦੇ ਰਹੀ ਸੀ, ਜਿਸ ਕਾਰਨ ਉਸਨੂੰ ਗੁੱਸਾ ਆ ਗਿਆ ਅਤੇ ਉਸਨੇ ਪਹਿਲਾਂ ਮ੍ਰਿਤਕ ਦਾ ਬਲਾਤਕਾਰ ਕੀਤਾ ਅਤੇ ਫਿਰ ਗਲਾ ਘੁੱਟ ਕੇ ਉਸਨੂੰ ਮਾਰ ਦਿੱਤਾ। A N N A @suitablegirl "Catcalls aren't harassment. If you're that ungrateful for attention...

ਆਸਟ੍ਰੇਲੀਆ 'ਚ ਭਾਰਤੀ ਵਿਦਿਆਰਥੀ 'ਤੇ ਨਸਲੀ ਹਮਲਾ

Image
ਮੈਲਬੌਰਨ, 27 ਨਵੰਬਰ (ਸਰਤਾਜ ਸਿੰਘ ਧੌਲ)-ਭਾਰਤੀ ਵਿਦਿਆਰਥੀ 'ਤੇ ਚਾਰ ਗੋਰੇ ਲੜਕਿਆਂ ਵਲੋਂ ਨਸਲੀ ਹਮਲਾ ਕਰਕੇ ਜ਼ਖ਼ਮੀ ਕਰ ਦਿੱਤਾ ਗਿਆ | ਬਿ੍ਜੇਸ਼ ਧੀਮਾਨ (19) ਜੋ ਕਿ ਪਾਰਟਟਾਈਮ 'ਓਬਰ ਈਟਸ ਦੀ ਡਲਿਵਰੀ' ਦੀ ਨੌਕਰੀ ਕਰਦਾ ਹੈ, ਤੇ ਰਾਤ ਸਮੇਂ ਜਦੋਂ ਉਹ ਕੰਮ ਕਰ ਰਿਹਾ ਸੀ ਤਾਂ ਉਸ ਦਾ ਸਕੂਟਰ ਕਾਰ ਨਾਲ ਟਕਰਾ ਗਿਆ ਅਤੇ ਉਸ 'ਚ ਸਵਾਰ ਚਾਰ ਲੜਕਿਆਂ ਵਲੋਂ ਧੀਮਾਨ ਨੂੰ ਬੁਰੀ ਤਰ੍ਹਾਂ ਮਾਰਿਆ ਗਿਆ | ਬਿ੍ਜੇਸ਼ ਨੇ ਦੱਸਿਆ ਕਿ ਉਨ੍ਹਾਂ ਕਾਰ ਮੇਰੇ 'ਤੇ ਚੜ੍ਹਾਉਣ ਦੀ ਕੋਸ਼ਿਸ਼ ਵੀ ਕੀਤੀ ਅਤੇ ਫਿਰ ਇਕ ਨੇ ਉਸ ਦੀ ਧੌਣ 'ਤੇ ਚਾਕੂ ਰੱਖ ਲਿਆ ਕਿ ਤੈਨੂੰ ਮਾਰ ਦੇਣਾ ਹੈ | ਉਸ ਨੇ ਆਖਿਆ ਕਿ ਉਹ ਕਹਿ ਰਹੇ ਸਨ ਕਿ ਆਪਣੇ ਦੇਸ਼ ਭਾਰਤ ਜਾਓ, ਇਥੇ ਕਿਉਂ ਆਏ ਹੋ, ਇਹ ਸਾਡਾ ਦੇਸ਼ ਹੈ | ਬਿ੍ਜੇਸ਼ ਧੀਮਾਨ ਨੇ ਦੱਸਿਆ ਕਿ ਦੋਸ਼ੀ ਉਸ ਨੂੰ ਲਗਾਤਾਰ 15, 20 ਮਿੰਟ ਮਾਰਦੇ-ਕੁੱਟਦੇ ਰਹੇ | ਉਸ ਨੇ ਕਿਹਾ ਕਿ ਹਮਲਾਵਰਾਂ ਦੀ ਉਮਰ 15-20 ਸਾਲ ਦੀ ਹੋਵੇਗੀ ਅਤੇ ਉਨ੍ਹਾਂ ਦਾ ਬੋਲ ਵੀ ਆਸਟ੍ਰੇਲੀਆ ਵਾਲਾ ਹੀ ਸੀ | ਮਾਰਕੁੱਟ ਕਰਨ ਤੋਂ ਬਾਅਦ ਉਨ੍ਹਾਂ ਨੇ ਲੁੱਟ-ਮਾਰ ਵੀ ਕੀਤੀ ਅਤੇ ਉਸ ਦਾ ਹੈਲਮਟ ਵੀ ਲੈ ਗਏ | ਧੀਮਾਨ ਹਰਿਆਣਾ ਦੇ ਸ਼ਹਿਰ ਕੈਥਲ ਤੋਂ ਹੈ ਅਤੇ ਇਥੇ ਫ਼ਿਲਮਾਂ ਬਣਾਉਣ ਦੀ ਪੜ੍ਹਾਈ ਕਰ ਰਿਹਾ ਹੈ |

ਆਸਟ੍ਰੇਲੀਆ : ਪਤਨੀ ਦੀ ਲਾਸ਼ ਫਰਿੱਜ ''ਚ ਰੱਖ ਕੇ ਚੀਨ ਭੱਜਿਆ ਪਤੀ

Image
ਸਿਡਨੀ— ਆਸਟ੍ਰੇਲੀਆ ਦੇ ਸ਼ਹਿਰ ਸਿਡਨੀ 'ਚ ਰਹਿਣ ਵਾਲੇ ਇਕ ਵਿਅਕਤੀ ਨੇ ਆਪਣੀ ਦਾ ਕਤਲ ਕਰ ਕੇ ਉਸ ਦੀ ਲਾਸ਼ ਨੂੰ ਫਰਿੱਜ 'ਚ ਰੱਖ ਦਿੱਤਾ ਅਤੇ ਖੁਦ ਚੀਨ ਭੱਜ ਗਿਆ। ਸਥਾਨਕ ਪੁਲਸ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਵਿਅਕਤੀ ਆਪਣੇ ਦੋ ਬੱਚਿਆਂ ਨਾਲ ਚੀਨ ਭੱਜ ਗਿਆ ਹੈ। ਪੁਲਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਯਕੀਨ ਹੈ ਕਿ ਉਸ ਨੂੰ ਕਸਟਡੀ 'ਚ ਲੈ ਲਿਆ ਗਿਆ ਹੈ ਪਰ ਅਧਿਕਾਰੀਆਂ ਵਲੋਂ ਅਜੇ ਇਸ ਦੀ ਪੁਸ਼ਟੀ ਨਹੀਂ ਕੀਤੀ ਗਈ। ਇਸ ਲਈ ਉਹ ਉਡੀਕ ਕਰ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ 30 ਸਾਲਾ ਔਰਤ ਦੀ ਲਾਸ਼ ਬੋਬੀਨ ਹੈੱਡ ਰੋਡ ਪੇਅੰਬਲ ਦੇ ਅਪਾਰਟਮੈਂਟ ‘ਚੋਂ ਸਵੇਰੇ 10 ਕੁ ਵਜੇ ਬਰਾਮਦ ਕੀਤੀ ਗਈ। ਔਰਤ ਚੀਨੀ ਮੂਲ ਦੀ ਸੀ। ਵਿਸ਼ੇਸ਼ ਫੌਰੈਂਸਿਕ ਅਧਿਕਾਰੀਆਂ ਵਲੋਂ ਲਾਸ਼ ਅਤੇ ਅਪਾਰਟਮੈਂਟ ਦੀ ਜਾਂਚ ਕੀਤੀ ਜਾ ਰਹੀ ਹੈ। ਐਮਰਜੈਂਸੀ ਸਰਵਿਸ ਨੂੰ ਔਰਤ ਦੇ ਜਾਨਣ ਵਾਲਿਆਂ ਨੇ ਅਪੀਲ ਕੀਤੀ ਸੀ ਕਿ ਉਨ੍ਹਾਂ ਨਾਲ ਔਰਤ ਦਾ ਕੋਈ ਸੰਪਰਕ ਨਹੀਂ ਹੋ ਰਿਹਾ। ਇਸ ਮਗਰੋਂ ਪੁਲਸ ਵਲੋਂ ਜਾਂਚ ਕੀਤੀ ਗਈ। ਔਰਤ ਦੀ ਗੁਆਂਢਣ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਖਬਰ ਨਾਲ ਬਹੁਤ ਹੈਰਾਨੀ ਤੇ ਦੁੱਖ ਹੋਇਆ ਕਿਉਂਕਿ ਉਨ੍ਹਾਂ ਦੇ ਇਲਾਕੇ 'ਚ ਅਜਿਹੀਆਂ ਵਾਰਦਾਤਾਂ ਬਹੁਤ ਘੱਟ ਵਾਪਰਦੀਆਂ ਹਨ।

ਕਮੀਜ਼ ਦੀ ਕਰੀਜ਼ ਕੀ ਖ਼ਰਾਬ ਹੋਈ, ਪਤੀ ਨੇ ਪ੍ਰੈੱਸ ਦੇ ਨਿਸ਼ਾਨ ਮੇਰੇ ਸਰੀਰ 'ਤੇ ਪਾ ਦਿੱਤੇ'

Image
ਫੋਟੋ ਕੈਪਸ਼ਨ ਵਲੇਰੀ, ਨੈਨਸੀ ਅਤੇ ਵਿਕਟੋਰੀਆਂ ਉਨ੍ਹਾਂ 1.9 ਮਿਲੀਅਨ ਲੋਕਾਂ 'ਚ ਸ਼ੁਮਾਰ ਹਨ ਜੋ ਇੰਗਲੈਂਡ ਤੇ ਵੇਲਜ਼ 'ਚ ਘਰੇਲੂ ਹਿੰਸਾ ਦਾ ਸ਼ਿਕਾਰ ਹੋਈਆਂ ਹਨ ਕਈ ਔਰਤਾਂ ਘਰੇਲੂ ਹਿੰਸਾ ਦਾ ਸ਼ਿਕਾਰ ਹੁੰਦੀਆਂ ਹਨ। ਵਲੇਰੀ, ਨੈਨਸੀ ਅਤੇ ਵਿਕਟੋਰੀਆਂ ਉਨ੍ਹਾਂ 19 ਲੱਖ ਲੋਕਾਂ ਵਿੱਚ ਸ਼ੁਮਾਰ ਹਨ ਜੋ ਇੰਗਲੈਂਡ ਅਤੇ ਵੇਲਜ਼ ਵਿੱਚ ਘਰੇਲੂ ਹਿੰਸਾ ਦਾ ਸ਼ਿਕਾਰ ਹੋਈਆਂ ਹਨ। ਇਹ ਹਿੰਸਾ ਮਾਨਸਿਕ ਅਤੇ ਸਰੀਰਕ ਦੋਵੇਂ ਤਰ੍ਹਾਂ ਦੀ ਹੀ ਹੋ ਸਕਦੀ ਹੈ ਜੋ ਕਿ ਜੀਵਨ ਸਾਥੀ, ਭੈਣ-ਭਰਾ, ਮਾਪੇ ਜਾਂ ਬੱਚੇ ਕਰ ਸਕਦੇ ਹਨ। ਇਹ ਚਾਰ ਔਰਤਾਂ ਆਪਣੇ ਹੀ ਘਰ ਵਿੱਚ ਹੀ ਅਸੁਰੱਖਿਅਤ ਰਹਿਣ ਦੀ ਤਰਜਮਾਨੀ ਕਰਦੀਆਂ ਹਨ। ਇਨ੍ਹਾਂ ਔਰਤਾਂ ਨੇ ਆਪਣੇ ਨਿੱਜੀ ਤਜਰਬੇ ਬੀਬੀਸੀ ਨਾਲ ਸਾਂਝੇ ਕੀਤੇ। ਇਹ ਵੀ ਪੜ੍ਹੋ : ਲਾਂਘੇ ਲਈ ਬਣਾਉਣਾ ਹੋਵੇਗਾ 4 ਕਿਲੋਮੀਟਰ ਦਾ ਪੁਲ ਅਮਰੀਕਾ ਦੀਆਂ ਕੌਮਾਂਤਰੀ ਸੰਗਠਨਾਂ ਨੂੰ ਧਮਕੀਆਂ ਨਵੇਂ ਬੇਅਦਬੀ ਬਿੱਲ ਦੇ ਵਿਰੋਧ ਦਾ ਅਸਲ ਕਾਰਨ ਮੇਰੇ ਪਤੀ ਨੇ ਮੈਨੂੰ ਪ੍ਰੈਸ ਨਾਲ ਸਾੜਿਆ - ਵਲੇਰੀ ਮੇਰਾ ਰੋਜ਼ਾਨਾ ਨੇਮ ਰਹਿੰਦਾ ਸੀ-ਸਵੇਰੇ ਪੰਜ ਵਜੇ ਉੱਠ ਕੇ ਉਸ ਦੇ ਉੱਠਣ ਤੋਂ ਪਹਿਲਾਂ ਹਰ ਚੀਜ਼ ਤਿਆਰ ਕਰਨੀ। ਮੈਨੂੰ ਯਾਦ ਹੈ ਕਿ ਮੈਂ ਉਸ ਲਈ ਘਰ ਨੂੰ ਬਿਲਕੁਲ ਸਹੀ ਕਰਨ ਵਿੱਚ ਕਾਫੀ ਸਮਾਂ ਲਗਾਉਂਦੀ ਸੀ। ਮੇਰਾ ਦੋ ਵਾਰ ਵਿਆਹ ਹੋਇਆ ਅਤੇ ਦੋਹਾਂ ਹੀ ਰਿਸ਼ਤਿਆਂ ਵਿੱਚ ਮੈਂ ਕਾਬੂ ਕਰਨ, ਬਦਸਲੂਕੀ ਅਤੇ ਹਿੰਸਾ ਦਾ ਸਾਹਮਣਾ ਕੀਤਾ। ਇੱਕ ਦਿਨ ਮੇਰੇ ਪਹਿਲੇ ਪਤੀ ਦੀ ਕਮੀਜ਼...

ਆਸਟਰੇਲੀਆ 'ਚ ਪ੍ੱਕੇ ਤੌਰ 'ਤੇ ਰਹਿਣ ਲਈ ਨਵੀਆਂ ਸ਼੍ਰੇਣੀਆਂ, ਸਟੱਡੀ ਵੀਜ਼ੇ 'ਤੇ ਗਏ ਵਿਦਿਆਰਥੀਆਂ ਨੂੰ ਫਾਇਦਾ

Image
ਆਸਟਰੇਲੀਆ 'ਚ ਪ੍ੱਕੇ ਤੌਰ 'ਤੇ ਰਹਿਣ ਲਈ ਨਵੀਆਂ ਸ਼੍ਰੇਣੀਆਂ, ਇੰਨਾਂ ਨੂੰ ਹੋਵੇਗਾ ਫਾਇਦਾ ਕੌਮਾਂਤਰੀ ਵਿਦਿਆਰਥੀਆਂ ਦੀ ਗੱਲ ਕਰੀਏ ਤਾਂ ਲਈ ਗ੍ਰੈਜੂਏਟ ਵੀਜ਼ਾ (ਸਬ-ਕਲਾਸ 485) ਖੇਤਰੀ ਕੈਂਪਸ ਲਈ ਖੋਲ੍ਹੀ ਹੈ। ਜਿੱਥੇ ਉਹ ਉੱਚ ਸਿੱਖਿਆ ਲੈਣ ਬਾਅਦ ਦੋ ਸਾਲ ਲਈ ਪੇਂਡੂ ਖੇਤਰ ਵਿੱਚ ਕੰਮ ਕਰਨ ਲਈ ਆਰਜ਼ੀ ਵੀਜ਼ਾ ਲੈ ਸਕਦੇ ਹਨ। ਉਹ ਪੰਜ ਸਾਲ ਬਾਅਦ ਪੱਕੀ ਰਿਹਾਇਸ਼ ਲਈ ਅਰਜ਼ੀ ਦਾਖਲ ਕਰਨ ਦੇ ਯੋਗ ਹੋਣਗੇ। ਆਸਟਰੇਲੀਆ ਸਰਕਾਰ ਨੇ ਆਪਣੇ ਆਵਾਸ ਮਾਮਲੇ ’ਚ ਸੋਧ ਕੀਤੀ ਹੈ। ਜਿਸ ਤਹਿਤ ਹੁਣ ਦੋ ਹੋਰ ਨਵੀਆਂ ਵੀਜ਼ਾ ਸ਼੍ਰੇਣੀਆਂ ਖੋਲ੍ਹੀਆਂ ਹਨ। ਜਿਹੜੇ ਕਿ ਆਸਟ੍ਰੇਲੀਆ ਵਿੱਚ ਰਹਿ ਰਹੇ ਤੇ ਕੌਮਾਂਤਰੀ ਵਿਦਿਆਰਥੀਆਂ ਲਈ ਗ੍ਰੈਜੂਏਟ ਵੀਜ਼ਾ ਲਈ ਮਹੱਤਪੂਰਨ ਹਨ। ਕੌਮਾਂਤਰੀ ਵਿਦਿਆਰਥੀਆਂ ਦੀ ਗੱਲ ਕਰੀਏ ਤਾਂ ਲਈ ਗ੍ਰੈਜੂਏਟ ਵੀਜ਼ਾ (ਸਬ-ਕਲਾਸ 485) ਖੇਤਰੀ ਕੈਂਪਸ ਲਈ ਖੋਲ੍ਹੀ ਹੈ। ਜਿੱਥੇ ਉਹ ਉੱਚ ਸਿੱਖਿਆ ਲੈਣ ਬਾਅਦ ਦੋ ਸਾਲ ਲਈ ਪੇਂਡੂ ਖੇਤਰ ਵਿੱਚ ਕੰਮ ਕਰਨ ਲਈ ਆਰਜ਼ੀ ਵੀਜ਼ਾ ਲੈ ਸਕਦੇ ਹਨ। ਉਹ ਪੰਜ ਸਾਲ ਬਾਅਦ ਪੱਕੀ ਰਿਹਾਇਸ਼ ਲਈ ਅਰਜ਼ੀ ਦਾਖਲ ਕਰਨ ਦੇ ਯੋਗ ਹੋਣਗੇ। ਹੁਨਰਮੰਦ ਆਪਣਾ ਕਿੱਤਾ ਤੇ ਹੋਰ ਜਾਣਕਾਰੀ ਸਰਕਾਰ ਦੀ ਵੈਬਸਾਈਟ ਤੋਂ ਲੈ ਸਕਦੇ ਹਨ।

ਸ਼ਿਕਾਗੋ ਵਿਚ 19 ਸਾਲਾ ਭਾਰਤੀ ਵਿਦਿਆਰਥਣ ਦੀ ਜਿਨਸੀ ਸੋਸ਼ਣ ਮਗਰੋਂ ਹੱਤਿਆ

Image
ਉਸ ਦੀ ਲਾਸ਼ ਕੈਂਪਸ ਦੇ ਗੈਰੇਜ਼ ‘ਚ ਕਾਰ ਦੀ ਪਿਛਲੀ ਸੀਟ ‘ਤੇ ਮਿਲੀ ਹੈ। ਵਿਦਿਆਰਥਣ ਦੇ ਕਤਲ ਦੇ ਇਲਜ਼ਾਮ ਵਿਚ 26 ਸਾਲਾ ਡੋਨਾਲਡ ਥੁਰਮਨ ਨੂੰ ਸ਼ਿਕਾਗੋ ਮੈਟਰੋ ਸਟੇਸ਼ਨ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ। ਉਸ ਦੀ ਲਾਸ਼ ਕੈਂਪਸ ਦੇ ਗੈਰੇਜ਼ ‘ਚ ਕਾਰ ਦੀ ਪਿਛਲੀ ਸੀਟ ‘ਤੇ ਮਿਲੀ ਹੈ। ਵਿਦਿਆਰਥਣ ਦੇ ਕਤਲ ਦੇ ਇਲਜ਼ਾਮ ਵਿਚ 26 ਸਾਲਾ ਡੋਨਾਲਡ ਥੁਰਮਨ ਨੂੰ ਸ਼ਿਕਾਗੋ ਮੈਟਰੋ ਸਟੇਸ਼ਨ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ। ਅਮਰੀਕਾ ਵਿਚ ਇਕ 19 ਸਾਲਾ ਭਾਰਤੀ ਵਿਦਿਆਰਥਣ ਦਾ ਜਿਨਸੀ ਸੋਸ਼ਣ ਤੋਂ ਬਾਅਦ ਗਲਾ ਘੁੱਟ ਕੇ ਕਤਲ ਕਰ ਦਿੱਤਾ ਗਿਆ। ਸ਼ਿਕਾਗੋ ਪੁਲਿਸ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਇਹ ਵਿਦਿਆਰਥਣ ਹੈਦਰਾਬਾਦ ਦੀ ਰਹਿਣ ਵਾਲੀ ਸੀ। ਉਹ ਇਲੀਨਾਇਸ ਯੂਨੀਵਰਸਿਟੀ ‘ਚ ਆਨਰਸ ਦੀ ਪੜ੍ਹਾਈ ਕਰ ਰਹੀ ਸੀ। ਉਸ ਦੀ ਲਾਸ਼ ਕੈਂਪਸ ਦੇ ਗੈਰੇਜ਼ ‘ਚ ਕਾਰ ਦੀ ਪਿਛਲੀ ਸੀਟ ‘ਤੇ ਮਿਲੀ ਹੈ। ਵਿਦਿਆਰਥਣ ਦੇ ਕਤਲ ਦੇ ਇਲਜ਼ਾਮ ਵਿਚ 26 ਸਾਲਾ ਡੋਨਾਲਡ ਥੁਰਮਨ ਨੂੰ ਸ਼ਿਕਾਗੋ ਮੈਟਰੋ ਸਟੇਸ਼ਨ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ। ਮੈਡੀਕਲ ਅਫਸਰ ਨੇ ਦੱਸਿਆ ਕਿ ਔਰਤ ਦੀ ਮੌਤ ਗਲਾ ਘੁਟਣ ਕਰਕੇ ਹੋਈ ਹੈ। ਯੂਨੀਵਰਸਿਟੀ ਨੇ ਇਕ ਬਿਆਨ ‘ਚ ਕਿਹਾ ਕਿ ਉਸ ਦੇ ਪਰਿਵਾਰ ਨੇ ਯੂਨੀਵਰਸਿਟੀ ਪੁਲਿਸ ਨੂੰ ਜਾਣਕਾਰੀ ਦਿੱਤੀ ਸੀ ਕਿ ਉਨ੍ਹਾਂ ਦੀ ਧੀ ਨਾਲ ਗੱਲ ਨਹੀਂ ਹੋਈ। ਇਸ ਤੋਂ ਬਾਅਦ ਉਸ ਦੀ ਭਾਲ ਕੀਤੀ ਗਈ ਤੇ ਇਸ ਦੌਰਾਨ ਵਿਦਿਆਰਥਣ ਦੀ ਲਾਸ਼ ਕਾਰ ਵਿਚੋਂ ਮਿਲੀ। ਯੂਨੀਵਰਸਿਟੀ ਪੁਲਿਸ ਨੇ ਦੱਸਿਆ ਕ...

ਇਸ ਕੋਰਸ 'ਚ ਫੇਲ੍ਹ ਹੋਏ ਤਾਂ ਖੁੱਸ ਜਾਵੇਗਾ ਵਿਆਹ ਦਾ ਅਧਿਕਾਰ, ਜਾਣੋ ਪੂਰੀ ਡਿਟੇਲ

Image
ਇਸ ਕੋਰਸ 'ਚ ਫੇਲ੍ਹ ਹੋਏ ਤਾਂ ਖੁਸ ਜਾਵੇਗਾ ਵਿਆਹ ਦਾ ਅਧਿਕਾਰ, ਜਾਣੋ ਪੂਰੀ ਡਿਟੇਲ ਵਿਆਹ ਦਾ ਨਾਮ ਸੁਣਦੇ ਹੀ ਮਨੋਰੰਜਨ ਅਤੇ ਘਬਰਟ ਦੋਵਾਂ ਦੀ ਸ਼ੁਰੂਆਤ ਹੋ ਰਹੀ ਹੈ। ਖੁਸ਼ੀ ਇਸ ਗੱਲ ਦੀ ਹੈ ਕਿ ਆਖਿਰਕਾਰ ਤੁਹਾਨੂੰ ਵਿਆਹ ਲਈ ਜੀਵਨ ਸਾਥੀ ਮਿਲ ਗਿਆ।  ਜਿਸ ਨਾਲ ਤੁਸੀਂ ਸਾਰੀ ਉਮਰ ਜਿੰਦਗੀ ਗੁਜਾਰਨ ਵਾਲੇ ਹੋ। ਘਬਰਾਹਟ ਇਸ ਗੱਲ ਦੀ ਹੈ ਕਿ ਆਉਣ ਵਾਲੀ ਜ਼ਿੰਦਗੀ ਕਿਸ ਤਰ੍ਹਾਂ ਦੀ ਹੋਵੇਗੀ। ਲਾਈਫ ਪਾਰਟਨਰ ਤੇ ਉਸਦੀ ਫੈਮਿਲੀ ਨਾਲ ਕਿਸ ਤਰ੍ਹਾਂ ਦਾ ਸਬੰਧ ਹੋਵੇਗਾ। ਇਸ ਉਲਝਨ ਨੂੰ ਸੁਲਝਾਉਣ ਨੂੰ ਇੱਕ ਦੇਸ਼ ਨੇ ਬਕਾਇਦਾ 'ਪ੍ਰੀ ਵੇਡਿੰਗ ਕੋਰਸ' ਤਿਆਰ ਕੀਤਾ ਗਿਆ ਹੈ। ਇਸ ਕੋਰਸ ਵਿਚ ਕਪਲਜ਼ 'ਹੈੱਪੀ ਮੈਰੀਡ ਲਾਈਫ' ਦੇ ਸੀਕ੍ਰੇਟਸ ਦੱਸੇ ਜਾਣਗੇ। ਇਸਦੀ ਸ਼ੁਰੂਆਤ ਸਾਉਥ-ਈਸਟ ਏਸ਼ੀਆ ਦੇ ਦੇਸ਼ ਇੰਡੋਨੇਸ਼ੀਆ ਵਿੱਚ ਹੋਈ ਹੈ। ਇਹ 'ਪ੍ਰੀ-ਵੇਡਿੰਗ ਕੋਰਸ' ਵਿਚ ਵਿਆਹ ਕਰਾਉਣ ਵਾਲੇ ਜੋੜੇ ਦਾ ਧਿਆਨ ਰੱਖਣ, ਬਿਮਾਰੀਆਂ ਤੋਂ ਬਚਾਅ ਅਤੇ ਬੱਚਿਆਂ ਦੇ ਕੇਅਰ ਦੀ ਸਿਖਲਾਈ ਦਿੱਤੀ ਜਾਵੇਗੀ ਤਾਂਕਿ ਜੋੜਾ ਸਫਲ ਵਿਆਹ ਦੀ ਸ਼ੂਰਆਤ ਕਰ ਸਕੇ। ਜਕਾਰਤਾ ਪੋਸਟ ਦੇ ਮੁਤਾਬਿਕ ਇਹ ਕੋਰਸ ਸਾਲ 2020 ਤੋਂ ਸ਼ੁਰੂ ਹੋਵੇਗਾ। ਇਸ ਕੋਰਸ ਵਿੱਚ ਇੰਡੋਨੇਸ਼ੀਆ ਦੀਮ ਡਿਵਲੇਪਮੈਂਟ ਐਂਡ ਕਲਚਰ ਐਫੇਅਰਜ਼ ਅਤੇ ਮਾਇਨੇਸਟਰੀ ਆਫ ਰਿਲਿਜ਼ਨ ਐਂਡ ਮਾਈਨਿਸਟਰੀ ਆਫ ਹੈਲਥ' ਨੇ ਮਿਲਕਰ ਨੇ ਤਿਆਰ ਕੀਤੀ ਹੈ। ਖਾਸ ਗੱਲ ਇਹ ਹੈ ਕਿ ਇਸ ਕੋਰ...

ਪੰਜਾਬੀ ਸੱਥ ਪਰਥ ਐਸੋਸੀਏਸ਼ਨ ਵੱਲੋਂ “ਪੰਜਾਬੀ ਇਮਤਿਹਾਨ-2019”

Image
ਪੰਜਾਬੀ ਸੱਥ ਪਰਥ ਐਸੋਸੀਏਸ਼ਨ ਵੱਲੋਂ “ਪੰਜਾਬੀ ਇਮਤਿਹਾਨ-2019” November 26, 2019     Manvinder Jit Singh ਪੰਜਾਬੀ ਸੱਥ ਪਰਥ ਐਸੋਸੀਏਸ਼ਨ ਵੱਲੋਂ ਬੱਚਿਆਂ ਨੂੰ ਪੰਜਾਬੀ ਭਾਸ਼ਾ ਸਿੱਖਣ ਪ੍ਰਤੀ ਉਤਸ਼ਾਹਿਤ ਕਰਨ ਲਈ ਸਾਲਾਨਾ ਪ੍ਰੋਗਰਾਮ “ਪੰਜਾਬੀ ਇਮਤਿਹਾਨ-2019” ਕਰਵਾਇਆ ਗਿਆ। ਜਿਸ ਵਿੱਚ 5 ਤੋਂ 12 ਸਾਲ ਦੇ ਬੱਚਿਆਂ ਨੇ ਪੰਜਾਬੀ ਲਿਖਣ, ਬੋਲਣ ਅਤੇ ਪੜ੍ਹਨ ਦੀ ਮੁਹਾਰਤ ਦਿਖਾਈ। ਇਮਤਿਹਾਨ ਨੂੰ ਕ੍ਮਵਾਰ ਤਿੰਨ ਭਾਗਾਂ; ਅੱਖਰ ਗਿਆਨ, ਸ਼ਬਦ ਜੋੜ ਅਤੇ ਵਾਕ ਜੋੜ ਵਿੱਚ ਵੰਡਿਆ ਗਿਆ। ਵੱਡੀ ਗਿਣਤੀ ਵਿੱਚ ਬੱਚਿਆਂ ਅਤੇ ਮਾਪਿਆਂ ਨੇ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਉਤਸੁਕਤਾ ਦਿਖਾਈ। ਪ੍ਰੋਗਰਾਮ ਦੇ ਪਹਿਲੇ ਭਾਗ ਵਿੱਚ ਬੱਚਿਆਂ ਤੋਂ ਲਿਖਤੀ ਪੇਪਰ ਲਏ ਗਏ ਅਤੇ ਉਸ ਤੋਂ ਉਪਰੰਤ ਬੱਚਿਆਂ ਨੇ ਸਟੇਜ ਤੇ ਬਾਲ-ਗੀਤ, ਜੁਬਾਨੀ ਪਾਠ ਸੁਣਾਉਣ, ਕਵਿਤਾਵਾਂ, ਗੀਤ ਅਤੇ ਭੰਗੜੇ ਦੀ ਪੇਸ਼ਕਾਰੀ ਕੀਤੀ। ਜਿਸ ਦੌਰਾਨ ਦਮਨ ਕਲੇਰ, ਅਨੀਤਾ ਕੁੰਦਲ ਅਤੇ ਗੁਰਕਮਲ ਸਿੰਘ ਵੱਲੋਂ ਜਪਜੀ ਸਾਹਿਬ ਦੀ ਪਹਿਲੀ ਪਉੜੀ ਦਾ ਪਾਠ ਸੁਣਾਇਆ ਗਿਆ। ਰਵਿੰਦਰ ਕੌਰ ਨੇ ਕਵਿਤਾ “ਕਬੂਤਰ” ਗੁਰਮੀਤ ਕੌਰ ਨੇ “ਮਾਂ ਬੋਲੀ” ਅਤੇ ਕਰਮਨ ਕੌਰ ਨੇ “ਨਿੱਕੀ ਜਿਹੀ ਕਾਰ” ਪੇਸ਼ ਕੀਤੀ। ਅਸੀਸ ਕੌਰ ਨੇ ਲੋਕ ਬੋਲੀਆਂ ਅਤੇ ਗੁਰਮੀਤ ਨੇ ਕਿੱਕਲੀ ਰਾਹੀਂ ਸਟੇਜ ਤੇ ਰੌਣਕਾਂ ਲਾਈਆਂ। ਮਹਿਤਾਬ ਸਿੰਘ  ਨੇ ਆਪਣੀ ਬੁਲੰਦ ਆਵਾਜ਼ ਵਿੱਚ ਗੀਤ “ਮੈਂ ਤੇਰੀ ਮਾਂ ਦੀ ਬੋਲੀ ਹਾਂ” ਪੇਸ਼ ਕੀਤ...