ਹੈਦਰਾਬਾਦ ਵਿਖੇ ਡਾਕਟਰ ਪ੍ਰਿਅੰਕਾ ਰੇਡੀ ਨੂੰ ਬਲਾਤਕਾਰ ਕਰਨ ਤੋਂ ਬਾਅਦ ਅੱਗ ਲਾਕੇ ਸਾੜਨ ਦਾ ਦਰਦਨਾਕ ਮਾਮਲਾ
ਹੈਦਰਾਬਾਦ ਵਿਖੇ ਡਾਕਟਰ ਪ੍ਰਿਅੰਕਾ ਰੇਡੀ ਨੂੰ ਬਲਾਤਕਾਰ ਕਰਨ ਤੋਂ ਬਾਅਦ ਅੱਗ ਲਾਕੇ ਸਾੜਨ ਦਾ ਦਰਦਨਾਕ ਮਾਮਲਾ ਸਾਹਮਣੇ ਆਇਆ ਹੈ। ਇਸ ਨੋਜਵਾਨ ਕੁੜੀ ਦਾ ਟੂ ਵੀਲ੍ਹਰ (Two Wheeler) ਖਰਾਬ ਹੋ ਗਿਆ ਸੀ ਤੇ ਮੱਦਦ ਦੇ ਬਹਾਨੇ ਚਾਰ ਵਹਿਸ਼ੀ ਦਰਿੰਦਿਆਂ ਵੱਲੋਂ ਨੋਜਵਾਨ ਕੁੜੀ ਨਾਲ ਬਲਾਤਕਾਰ ਕਰਨ ਤੋਂ ਬਾਅਦ ਉਸਨੂੰ ਅੱਗ ਲਾਕੇ ਸਾੜ ਦਿੱਤਾ ਗਿਆ ਹੈ। ਹੈਦਰਾਬਾਦ ਭਾਰਤ ਦੇ ਸਾਰੇਆਂ ਤੋਂ ਅਗਾਂਹਵਧੂ ਸ਼ਹਿਰਾਂ ਵਿੱਚੋਂ ਇੱਕ ਹੈ ਤੇ ਇਸ ਘਟਨਾ ਤੋਂ ਬਾਅਦ ਆਮ ਲੋਕਾਈ ਸੋਚਣ ਲਈ ਮਜ਼ਬੂਰ ਹੈ ਕਿ ਕੀਤਾ ਕੀ ਜਾਵੇ ??
ਜੇਕਰ ਲੋਕ ਧਰਮਾਂ ਦੀਆਂ ਲੜਾਈਆਂ ਤੋਂ ਉਪਰ ਉੱਠ ਕੇ ਕਦੇ ਇਹੋ ਜਿਹੇ ਵਰਤਾਰਿਆਂ ਬਾਰੇ ਗੰਭੀਰ ਹੁੰਦੇ ਸ਼ਾਇਦ ਇਹ ਮੁਲਕ ਔਰਤਾਂ ਦੇ ਰਹਿਣ ਲਈ ਸੁਰੱਖਿਅਤ ਹੁੰਦਾ??
ਕੁਲਤਰਨ ਸਿੰਘ ਪਧਿਆਣਾ।।
Comments