ਸ਼ਾਦੀਸ਼ੁਦਾ ਅਧਿਆਪਕਾ ਨੇ ਕਾਲਜ ਕੈਂਪਸ 'ਚ 5 ਵਿਦਿਆਰਥੀਆਂ ਨਾਲ ਸਰੀਰਕ ਸੰਬੰਧ ਬਣਾਏ, ਨਹੀਂ ਹੋਇਆ ਪਰਚਾ

ਸ਼ਾਦੀਸ਼ੁਦਾ ਅਧਿਆਪਕਾ ਨੇ ਕਾਲਜ ਕੈਂਪਸ 'ਚ 5 ਵਿਦਿਆਰਥੀਆਂ ਨਾਲ ਸਰੀਰਕ ਸੰਬੰਧ ਬਣਾਏ, ਨਹੀਂ ਹੋਇਆ ਪਰਚਾ

3/5
Advertisement
Advertisement

ਹੋਰ ਦੇਖੋ

ਅਗਲੀ ਖ਼ਬਰ
Advertisement
NEWS18 PUNJABI | DECEMBER 3, 2019, 9:42 PM IST

ਬੱਚੀ ਨਾਲ ਹੱਥ ਨਾ ਮਿਲਾ ਸਕੇ ਕਰਾਊਨ ਪ੍ਰਿੰਸ, ਫਿਰ ਅਚਾਨਕ ਉਸ ਦੇ ਘਰ ਪੁੱਜੇ

ਅੱਬੂ ਧਾਬੀ ਦੇ ਕਰਾਊਨ ਪ੍ਰਿੰਸ ਸ਼ੇਖ ਮੁਹੰਮਦ ਬਿਨ ਜਾਇਦ ਅਲ ਨਾਹਯਾਨ ਨਾਲ ਹੱਥ ਮਿਲਾਉਣ ਵਿਚ ਅਸਫਲ ਰਹਿਣ ਵਾਲੀ ਮਾਸੂਮ ਲੜਕੀ ਦੀਆਂ ਖੁਸ਼ੀਆਂ ਦਾ ਉਸ ਵਕਤ ਠਿਕਾਣਾ ਨਹੀਂ ਰਿਹਾ, ਜਦੋਂ ਖ਼ੁਦ ਪ੍ਰਿੰਸ ਉਸ ਦੇ ਘਰ ਪਹੁੰਚ ਗਏ। ਲੜਕੀ ਦੇ ਘਰ ਜਾ ਕੇ ਪ੍ਰਿੰਸ ਨਾ ਸਿਰਫ਼ ਉਸ ਨੂੰ ਮਿਲੇ ਬਲਕਿ ਉਸ ਦੇ ਨਾਲ ਤਸਵੀਰਾਂ ਵੀ ਖਿਚਵਾਈਆਂ। ਹੁਣ ਸੋਸ਼ਲ ਮੀਡੀਆ 'ਤੇ ਅਲ ਨਾਹਯਾਨ ਦੇ ਸਰਲ ਸੁਭਾਅ ਦੀ ਖੂਬ ਪ੍ਰਸ਼ੰਸਾ ਹੋ ਰਹੀ ਹੈ। ਦੱਸ ਦਈਏ ਕਿ ਕਰਾਊਨ ਪ੍ਰਿੰਸ ਇਸ ਸਮਾਗਮ ਵਿਚ ਗਏ ਸਨ। ਬੱਚੇ ਉਨ੍ਹਾਂ ਨਾਲ ਹੱਥ ਮਿਲਾ ਰਹੇ ਸਨ ਪਰ ਇਕ ਬੱਚੇ ਇਸ ਵਿਚ ਅਸਫਲ ਰਹੀ। ਬਾਅਦ ਵਿਚ ਜਦੋਂ ਕਰਾਊਨ ਪ੍ਰਿੰਸ ਨੂੰ ਪਤਾ ਲੱਗਾ ਤਾਂ ਉਹ ਉਸ ਬੱਚੀ ਦੇ ਘਰ ਪਹੁੰਚ ਗਏ।

3/5
Advertisement

Comments

Popular posts from this blog

ਆਂਧਰ ਪ੍ਰਦੇਸ਼ ਵਿੱਚ ਕੈਮੀਕਲ ਪਲਾਂਟ ਵਿੱਚ ਗੈਸ ਲੀਕ, ਕਈ ਮੌਤਾਂ, ਸੈਂਕੜੇ ਲਪੇਟ ਵਿੱਚ

ਆਸਟਰੇਲੀਅਨ ਪੁਲਿਸ ਕਰਮੀਆਂ ਦੀ ਮੌਤ ਦੇ ਹਾਦਸੇ ਸਮੇਂ ਉਹ ਅਧਿਕਾਰੀ ਇੱਕ ਪੋਰਸ਼ ਡਰਾਈਵਰ ਦਾ ਡਰੱਗ ਟੈਸਟ ਕਰ ਰਹੇ ਸਨ ਜੋ ਕਿ ਸੜਕ ਦੀ ਸਾਈਡ ਤੇ ਪਿਸ਼ਾਬ ਕਰ ਰਿਹਾ ਸੀ ਹਾਦਸੇ ਤੋਂ ਬਾਅਦ ਮੌਕੇ ਤੋਂ ਭੱਜਣ ਤੋਂ ਪਹਿਲਾਂ ਉਸ ਨੇ ਕੁਝ ਤਸਵੀਰਾਂ ਲਈਆਂ ਪਰ ਬਾਅਦ ਵਿਚ ਉਸ ਨੂੰ ਪੁੱਛਗਿੱਛ ਲਈ ਉਸ ਦੇ ਘਰ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਪੁੱਛਗਿਛ ਤੋਂ ਬਾਅਦ ਜ਼ਮਾਨਤ ਤੇ ਰਿਹਾਅ ਕਰ ਦਿੱਤਾ ਗਿਆ।

ਪਿਛਲੇ ਦਿਨੀਂ ਆਸਟ੍ਰੇਲੀਆ ਦੇ ਇਸਟਰਨ ਫਰੀਵੇਅ ਤੇ ਹੋਏ ਹਾਦਸੇ ਵਿੱਚ ਪੁਲਿਸ ਮੁਤਾਬਿਕ ਸ਼ਾਮਿਲ ਪੰਜਾਬੀ ਟਰੱਕ ਡਰਾਈਵਰ ਦੇ ਟਰੱਕ ਵਿਚੋਂ ਡਰੱਗਜ਼ ਬਰਾਮਦ । ਦੇਖੋ ਪੂਰੀ ਖਬਰ