ਸੰਘਣੀ ਧੁੰਦ ਕਾਰਨ ਦਿੱਲੀ 'ਚ ਹਵਾਈ ਅਤੇ ਟਰੇਨ ਸੇਵਾ ਪ੍ਰਭਾਵਿਤ

ਨਵੀਂ ਦਿੱਲੀ, 30 ਦਸੰਬਰ- ਸੰਘਣੀ ਧੁੰਦ ਕਾਰਨ ਰਾਜਧਾਨੀ ਦਿੱਲੀ 'ਚ ਸੜਕੀ ਆਵਾਜਾਈ ਦੇ ਨਾਲ ਹੀ ਟਰੇਨ ਅਤੇ ਹਵਾਈ ਸੇਵਾ ਕਾਫ਼ੀ ਪ੍ਰਭਾਵਿਤ ਹੋਈ ਹੈ। ਘੱਟ ਦ੍ਰਿਸ਼ਟਤਾ ਕਾਰਨ ਕਰੀਬ 30 ਟਰੇਨਾਂ ਦੇਰੀ ਨਾਲ ਚੱਲ ਰਹੀਆਂ ਹਨ। ਉੱਥੇ ਹੀ 3 ਉਡਾਣਾਂ ਡਾਇਵਰਟ ਕਰ ਦਿੱਤੀਆਂ ਗਈਆਂ ਹਨ।
Comments