ਬੀਬੀ ਜਸਵੀਰ ਕੌਰ ਜੱਸ ਸੁਲਤਾਨਪੁਰ ਵਾਲੀਆ ਬੀਬੀਆ ਦਾ ਢਾਡੀ ਜਥਾ ਦਾ ਨਿਊਜੀਲੈਂਡ ਦੌਰੇ ਤੇ
ਸਿਡਨੀ, (ਬਲਵਿੰਦਰ ਸਿੰਘ ਧਾਲੀਵਾਲ) ਪਿਛਲੇ ਕਈ ਦਿਨਾ ਤੋ ਨਿਊਜੀਲੈਂਡ ਦੇ ਵੱਖ ਵੱਖ ਗੁਰੁ ਘਰਾ ਵਿੱਚ ਸਿੱਖੀ ਦੇ ਪ੍ਰਚਾਰ ਲਈ ਢੱਡੀ ਵਾਰਾ ਨਾਲ - ਸੰਗਤ ਨੂੰ ਧਰਮ ਅਤੇ ਇਤਿਹਾਸ ਨਾਲ ਜੋੜਨ ਦੀ ਸੇਵਾ ਕਰਨ ਲਈ ਬੀਬੀ ਜਸਵੀਰ ਕੌਰ ਜੱਸ ਦਾ ਢਾਡੀ ਜਥਾ ਨਿਊਜੀਲੈਂਡ ਦੇ ਗੁਰੁ ਘਰ ਵਿੱਚ ਆਪਣੇ ਦੀਵਾਨ ਲਾ ਰਿਹਾ ਹੈ ਅਤੇ ਸੰਗਤਾ ਨੂੰ ਗੁਰੂ ਜੱਸ ਨਾਲ ਨਿਹਾਲ ਕਰ ਰਿਹਾ ਅਤੇ ਢਾਡੀ ਜਥੇ ਨੂੰ
ਸਨਮਾਨਿਤ ਵੀ ਕੀਤਾਂ ਗਿਆ ਉਨ੍ਹਾ ਨੇ ਨਿਊਜੀਲੈਂਡ ਦੇ ਵੱਖ ਵੱਖ ਗੁਰੂ ਘਰ ਚ ਦੀਵਾਨ ਵੀ ਚੱਲਣਗੇ ਜਥੇ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਉਨ੍ਹਾ ਦਾ ਜਥਾ ਪਹਿਲੀ ਵਾਰ ਨਿਊਜੀਲੈਂਡ ਆਇਆ ਹੈ। ਇਸ ਮੋਕੇ ਉਹਨਾ ਨੂੰ ਸਾਰੇ ਗੁਰੂ ਘਰਾਂ ਤੋ ਿਪਆਰ ਮਿਲ ਰਿਹਾ ਹੈ ਅਤੇ ਜਥਾ ਅਗਲੇ ਚਾਰ ਹਫ਼ਤੇ ਜਥਾ ਨਿਊਜੀਲੈਂਡ ਦੇ ਵੱਖ ਵੱਖ ਗੁਰੂ ਘਰਾਂ ਚ ਜਾ ਕਿ ਸੇਵਾ ਕਰੇਗਾ
Comments