ਜਸਟਿਨ ਟਰੂਡੋ ਭਾਰਤ ਫੇਰੀ ਤੇ ਹੈ! ਕਮਾਲ ਦੀ ਸ਼ਖ਼ਸੀਅਤ...ਸੋਹਣੀ ਸੀਰਤ, ਸੋਹਣਾ ਮਨੁੱਖ!
ਜਸਟਿਨ ਟਰੂਡੋ ਭਾਰਤ ਫੇਰੀ ਤੇ ਹੈ! ਕਮਾਲ ਦੀ ਸ਼ਖ਼ਸੀਅਤ...ਸੋਹਣੀ ਸੀਰਤ, ਸੋਹਣਾ ਮਨੁੱਖ!
ਅੌਰਤਾਂ ਨੂੰ ਸਹੀ ਅਰਥਾਂ ਵਿੱਚ ਅਾਵਦੀ ਕੈਬਨਿਟ ਵਿੱਚ ਬਿਲਕੁਲ ਅੱਧੇ ਸਥਾਨ ਦਿੱਤੇ, ਸਾਡੇ ਅੈਥੇ ੲਿਸ ਲੲੀ ਕਾਨੂੰਨ ਬਨਣ ਦਾ ੲਿੰਤਜ਼ਾਰ ਕਰ ਰਹੇ ਅਾ ! ਰਿਫੀੳੂਜੀ ਨੂੰ ਵੀ ਮੰਤਰੀ ਬਣਾਤਾ! ਚਾਰ ਪੰਜਾਬੀ ਮੰਤਰੀ! ਬਿਨਾਂ ਧਰਮ, ਖਿੱਤੇ ਦੀ ਪਰਵਾਹ ਕੀਤੇ ਹਰ ਕਿਸੇ ਦੀ ਗਮੀ ਖੁਸ਼ੀ ਦਾ ਹਿੱਸਾ ਬਣਦਾ ਹੈ! ਭਾਰਤ ਦੀ ਅਜ਼ਾਦੀ ਤੋਂ ਪਹਿਲਾਂ ਵਾਪਰੇ ਕਾਮਾਗਾਟਾ ਮਾਰੂ ਕਾਂਡ ਲੲੀ ਨੈਤਿਕ ਜਿੰਮੇਵਾਰੀ ਸਮਝਦੇ ਹੋੲੇ ਅਾਪ ਸਭਦੇ ਸਾਹਮਣੇ ਮਾਫੀ ਮੰਗੀ !
ਤੇ ਸਾਡੇ ਅਾਲੇ ਦੰਗੇ ਕਰਵਾ ਕੇ ਸੈਂਕੜੇ ਜਾਨਾ ਲੈਕੇ ਤੇ ਕੲੀ ਸਾਲ ਬੀਤ ਜਾਣ ਤੇ ਵੀ ਮਾਫੀ ਮੰਗਣ ਨੂੰ ਤਿਅਾਰ ਨਹੀਂ !
ਦੋਸਤੋ ਜੇਕਰ ਸਾਡੀਅਾਂ ਸਰਕਾਰਾਂ ਟਰੂਡੋ ਵਰਗੀ ਸ਼ਾਨਦਾਰ ਸ਼ਖ਼ਸੀਅਤ ਵਾਲੇ ਵਿਸ਼ਵ ਨੇਤਾ ਨੂੰ ਗਰਮ ਜੋਸ਼ੀ ਵਾਲਾ ਸਵਾਗਤ ਨਹੀਂ ਦੇ ਰਹੀਅਾਂ ਤਾਂ ਅਾਓ ਅਾਪਾਂ ਦੲੀੲੇ!
WELCOME TRUDEAU !
(Share if you like)
Comments