ਐਬਟਸਫੋਰਡ (ਕਨੇਡਾ ) ਨਿਵਾਸੀ ਹਰਚੰਦ ਸਿੰਘ ਸਿੱਧੂ “ਸੇਖਾ “ਦਾ ਜੱਦੀ ਪਿੰਡ ਸੇਖਾ ਕਲਾਂ ਵਿੱਚ ਦਿਹਾਂਤ
ਆਪ ਜੀ ਨਾਲ ਦੁਖੀ ਹਿਰਦੇ ਨਾਲ ਖ਼ਬਰ ਸਾਂਝੀ ਕਰਨ ਜ਼ਾ ਰਹੇ ਹਾਂ ਐਬਟਸਫੋਰਡ (ਕਨੇਡਾ )ਨਿਵਾਸੀ ਰਾਜੂ ਸਿੱਧੂ “ਸੇਖਾ “ਦੇ ਪਿਤਾ ਸਰਦਾਰ ਹਰਚੰਦ ਸਿੰਘ ਸਿੱਧੂ ਸਪੁੱਤਰ ਸਰਦਾਰ ਕਰਤਾਰ ਸਿੰਘ ਸਿੱਧੂ “ਭਾਈਕੇ “ਦਾ ਅਚਾਨਕ ਜੱਦੀ ਪਿੰਡ ਸੇਖਾ ਕਲਾਂ ਵਿੱਚ ਦਿਹਾਂਤ ਹੋ ਗਿਆ ।ਅੱਜ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ ।ਉਹਨਾ ਨਮਿੱਤ ਰੱਖੇ ਸਹਿਜ ਪਾਠ ਦਾ ਭੋਗ ਤੇ ਅੰਤਿਮ ਅਰਦਾਸ 2 ਮਾਰਚ ਦਿਨ ਸ਼ੁੱਕਰਵਾਰ ਗੁਰਦੁਆਰਾ ਸੁਰਗਾਪੁਰੀ ਵਿੱਚ ਪਿੰਡ ਸੇਖਾ ਕਲਾਂ ( ਮੋਗਾ ) ਵਿਖੇ ਬਾਅਦ 12 ਵਜੇ ਦੁਪਿਹਰ ਹੋਵੇਗੀ ।ਇੰਡੀਆ ਦਾ ਸੰਪਰਕ ਨੰਬਰ ਰਾਜੂ ਸੇਖਾ +91 98763 01534 ਹੈABBSRY PLUMBING &HEATING LTD. 1 (604) 807-1272
Comments