ਅੱਖ ਮਾਰਨ ਵਾਲੀ ਕੁੜੀ ਧਾਰਮਿਕ ਸ਼ਿਕੰਜੇ ‘ਚ ਫਸੀ,ਜਾਣੋ ਪੂਰੀ ਖ਼ਬਰ

ਅੱਖ ਮਾਰਨ ਵਾਲੀ ਕੁੜੀ ਧਾਰਮਿਕ ਸ਼ਿਕੰਜੇ ‘ਚ ਫਸੀ ਜਾਣੋ ਪੂਰੀ ਖ਼ਬਰ ਕਹਿੰਦੇ ਹਨ ਕਿ ਜੇਕਰ ਕਾਮਯਾਬੀ ਕਿਸੇ ਵੱਲ ਆਉਂਦੀ ਹੈ ਤਾਂ ਉਹ ਆਪਣੇ ਨਾਲ ਕਈ ਜ਼ਿੰਮੇਵਾਰੀਆਂ ਤੇ ਚੈਲੰਜ ਵੀ ਲੈ ਕੇ ਆਉਂਦੀ ਹੈ। ਰਾਤੋ-ਰਾਤ ਸੋਸ਼ਲ ਮੀਡੀਆ ‘ਤੇ ਤਹਿਲਕਾ ਮਚਾਉਣ ਵਾਲੀ ਪ੍ਰਿਆ ਪ੍ਰਕਾਸ਼ ਹੁਣ ਥੋੜੀ ਮੁਸ਼ਕਲ ਵਿੱਚ ਘਿਰਦੀ ਨਜ਼ਰ ਆ ਰਹੀ ਹੈ। ਪ੍ਰਿਆ ‘ਤੇ ਮੁਸਲਮਾਨਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਇਲਜ਼ਾਮ ਲੱਗਿਆ ਹੈ।
ਪ੍ਰਿਆ ਖਿਲਾਫ ਹੈਦਰਾਬਾਦ ਦੇ ਫਲਕਨੁਮਾ ਪੁਲਿਸ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਹੈ। ਇਲਜ਼ਾਮ ਹੈ ਕਿ ਜਿਹੜਾ ਗਾਣਾ ਵਾਇਰਲ ਹੋ ਰਿਹਾ ਹੈ ਉਸ ਵਿੱਚ ਇੱਕ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਲਾਈ ਜਾ ਰਹੀ ਹੈ।ਫਿਲਹਾਲ ਪੁਲਿਸ ਇਸ ਦੀ ਜਾਂਚ ਕਰ ਰਹੀ ਹੈ। ਅਜੇ ਤੱਕ ਪ੍ਰਿਆ ਖਿਲਾਫ ਮਾਮਲਾ ਦਰਜ ਨਹੀਂ ਕੀਤਾ ਗਿਆ। ਏਸੀਪੀ ਸੈਯੱਦ ਫੈਯਾਜ਼ ਦਾ ਬਿਆਨ ਹੈ ਕਿ ਕੁਝ ਲੋਕਾਂ ਨੇ ਵਾਇਰਲ ਗਾਣੇ ਦੇ ਸ਼ਬਦਾਂ ਨੂੰ ਲੈ ਕੇ ਇਤਰਾਜ਼ ਦਰਜ ਕਰਵਾਇਆ ਹੈ।https://twitter/963639495009669121/photo/1ਅਜੇ ਤੱਕ ਸਾਨੂੰ ਵੀਡੀਓ ਨਹੀਂ ਮਿਲਿਆ ਇਸ ਲਈ ਐਫਆਈਆਰ ਦਰਜ ਨਹੀਂ ਕੀਤੀ ਗਈ ਹੈ। ਅਸੀਂ ਜਾਂਚ ਕਰ ਰਹੇ ਹਾਂ।ਇਲਜ਼ਾਮ ਹੈ ਕਿ ਇਸ ਗਾਣੇ ਦੇ ਕੁਝ ਸ਼ਬਦਾਂ ਵਿੱਚ ਪੈਗੰਬਰ ਮੁਹੰਮਦ ਸਾਹਿਬ ਨੂੰ ਲੈ ਕੇ ਗਲਤ ਸ਼ਬਦਾਂ ਦਾ ਇਸਤੇਮਾਲ ਕੀਤਾ ਗਿਆ ਹੈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਪ੍ਰਿਆ ਦਾ ਕਹਿਣਾ ਸੀ ਕਿ ਉਹ ਲੋਕਾਂ ਦੇ ਇਸ ਪਿਆਰ ਬਦਲੇ ਬੜੀ ਖੁਸ਼ ਹੈ।
ਅੱਖ ਮਾਰਨ ਵਾਲੀ ਕੁੜੀ ਧਾਰਮਿਕ ਸ਼ਿਕੰਜੇ ‘ਚ ਫਸੀ ਜਾਣੋ ਪੂਰੀ ਖ਼ਬਰ,ਅੱਖ ਮਾਰਨ ਵਾਲੀ ਕੁੜੀ ਧਾਰਮਿਕ ਸ਼ਿਕੰਜੇ’ਚ ਫਸੀ ਜਾਣੋ ਪੂਰੀ ਖ਼ਬਰ,ਅੱਖ ਮਾਰਨ ਵਾਲੀ ਕੁੜੀ ਧਾਰਮਿਕ ਸ਼ਿਕੰਜੇ ‘ਚ ਫਸੀ ਜਾਣੋ ਪੂਰੀ ਖ਼ਬਰ,ਅੱਖ ਮਾਰਨ ਵਾਲੀ ਕੁੜੀ ਧਾਰਮਿਕ ਸ਼ਿਕੰਜੇ ‘ਚ ਫਸੀ ਜਾਣੋ ਪੂਰੀ ਖ਼ਬਰ,ਅੱਖ ਮਾਰਨ ਵਾਲੀ ਕੁੜੀ ਧਾਰਮਿਕ ਸ਼ਿਕੰਜੇ ‘ਚ ਫਸੀ ਜਾਣੋ ਪੂਰੀ ਖ਼ਬਰ,ਅੱਖ ਮਾਰਨ ਵਾਲੀ ਕੁੜੀ ਧਾਰਮਿਕ ਸ਼ਿਕੰਜੇ ‘ਚ ਫਸੀ ਜਾਣੋ ਪੂਰੀ ਖ਼ਬਰ

Comments

Popular posts from this blog

ਆਂਧਰ ਪ੍ਰਦੇਸ਼ ਵਿੱਚ ਕੈਮੀਕਲ ਪਲਾਂਟ ਵਿੱਚ ਗੈਸ ਲੀਕ, ਕਈ ਮੌਤਾਂ, ਸੈਂਕੜੇ ਲਪੇਟ ਵਿੱਚ

ਆਸਟਰੇਲੀਅਨ ਪੁਲਿਸ ਕਰਮੀਆਂ ਦੀ ਮੌਤ ਦੇ ਹਾਦਸੇ ਸਮੇਂ ਉਹ ਅਧਿਕਾਰੀ ਇੱਕ ਪੋਰਸ਼ ਡਰਾਈਵਰ ਦਾ ਡਰੱਗ ਟੈਸਟ ਕਰ ਰਹੇ ਸਨ ਜੋ ਕਿ ਸੜਕ ਦੀ ਸਾਈਡ ਤੇ ਪਿਸ਼ਾਬ ਕਰ ਰਿਹਾ ਸੀ ਹਾਦਸੇ ਤੋਂ ਬਾਅਦ ਮੌਕੇ ਤੋਂ ਭੱਜਣ ਤੋਂ ਪਹਿਲਾਂ ਉਸ ਨੇ ਕੁਝ ਤਸਵੀਰਾਂ ਲਈਆਂ ਪਰ ਬਾਅਦ ਵਿਚ ਉਸ ਨੂੰ ਪੁੱਛਗਿੱਛ ਲਈ ਉਸ ਦੇ ਘਰ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਪੁੱਛਗਿਛ ਤੋਂ ਬਾਅਦ ਜ਼ਮਾਨਤ ਤੇ ਰਿਹਾਅ ਕਰ ਦਿੱਤਾ ਗਿਆ।

ਪਿਛਲੇ ਦਿਨੀਂ ਆਸਟ੍ਰੇਲੀਆ ਦੇ ਇਸਟਰਨ ਫਰੀਵੇਅ ਤੇ ਹੋਏ ਹਾਦਸੇ ਵਿੱਚ ਪੁਲਿਸ ਮੁਤਾਬਿਕ ਸ਼ਾਮਿਲ ਪੰਜਾਬੀ ਟਰੱਕ ਡਰਾਈਵਰ ਦੇ ਟਰੱਕ ਵਿਚੋਂ ਡਰੱਗਜ਼ ਬਰਾਮਦ । ਦੇਖੋ ਪੂਰੀ ਖਬਰ