ਕ੍ਰਾਈਸਚਰਚ ਦੇ ਪੱਤਰਕਾਰ ਵਲੋਂ ਸਾੳੂਥ ਅਾਈਲੈਂਡ ਅਤੇ ਨੋਰਥ ਅਾਈਲੈਂਡ ਵਿਚਕਾਰ ਪੁੱਲ ਜਾਂ ਸੁਰੰਗ ਬਣਾੳੁਣ ਦੀ ਗੱਲ ਕਹੀ ..
ਅਾਕਲੈਂਡ (8 ਫਰਵਰੀ) : ਕ੍ਰਾਈਸਚਰਚ ਦੇ ਪੱਤਰਕਾਰ ਜੁਲੀਅਨ ਲੀ ਵਲੋਂ ਬੀਤੇ ਬੁੱਧਵਾਰ ਨੋਰਥ ਅਤੇ ਸੳੂਥ ਅਾਈਲੈਂਡ ਵਿਚਕਾਰ ਪੁੱਲ ਜਾਂ ਸੁਰੰਗ ਬਣਾੳੁਣ ਦਾ ਵਿਚਾਰ ਰੱਖਿਅਾ ਗਿਅਾ ਹੈ | ਜਿਸਨੂੰ ਲੋਕਾਂ ਵਲੋਂ ਕਾਫੀ ਸਹਿਯੋਗ ਦਿੱਤਾ ਜਾ ਰਿਹਾ ਹੈ | ਸਭ ਤੋਂ ਚੰਗੀ ਗੱਲ ਇਹ ਹੈ ਕਿ ਸਰਕਾਰੀ ਏਜੰਸੀਅਾਂ ਵਲੋਂ ਵੀ ਇਸ ਵਿਚਾਰ ਨੂੰ ਸਹਿਯੋਗ ਮਿਲ ਰਿਹਾ ਹੈ |
ਅੈਨਜ਼ੈਡਟੀਏ ਦੇ ਮਨਿਸਟਰ ਫਿੱਲ ਟਾਈਫੋਰਡ ਅਤੇ ਟ੍ਰਾਂਸਪੋਰਟ ਪੋਰਟਫੋਲੀਓ ਜੁਡਿਥ ਕੋਲਿੰਸ ਨੇ ਵੀ ਇਸ ਬਾਰੇ ਵਿਚਾਰ ਕਰਨ ਦੀ ਸਹਿਮਤੀ ਭਰੀ ਹੈ | ਪਰ ਇਸ ਮਾਮਲੇ ਨੂੰ ਲੈ ਕੇ ਸਾੳੂਥ ਅਾਈਲੈਂਡ ਦੇ ਲੋਕਾਂ ਵਲੋਂ ਕੋਈ ੳੁਤਸੁਕਤਾ ਅਜੇ ਤੱਕ ਨਹੀਂ ਦਿਖਾਈ ਗਈ ਹੈ, ਜਦਕਿ ਅਜਿਹਾ ਹੋਣ ਨਾਲ ਲੋਕ ਜਹਾਜ ਤੋਂ ਬਿਨਾਂ ਸਫਰ ਕਰ ਪਾੳੁਣਗੇ |by NZ News

Comments