ਬਲਜਿੰਦਰ ਸੇਖਾ ਸਫਲ ਪੰਜਾਬ ਫੇਰੀ ਤੋਂ ਵਾਪਿਸ ਕਨੇਡਾ ਵਿੱਚ ਪੁੱਜੇ
ਮਿਸ਼ੀਸ਼ਾਗਾ (ਸਟਾਰ ਨਿਊਜ ) ਉੱਘੇ ਕਲਾਕਾਰ ਤੇ ਕਨੇਡਾ ਦੇ ਪੰਜਾਬੀ ਭਾਈਚਾਰੇ ਦੀ ਨਾਮਵਿਰ ਸ਼ਖ਼ਸੀਅਤ ਬਲਜਿੰਦਰ ਸੇਖਾ ਤਿੰਨ ਹਫ਼ਤਿਆਂ ਦੀ ਸਫਲ ਪੰਜਾਬ ਫੇਰੀ ਤੋ ਬਾਆਦ ਵਾਪਿਸ ਕਨੇਡਾ ਪੁੱਜ ਗਏ ਹਨ ।ਉਹਨਾਂ ਸਾਡੇ ਨਾਲ ਗੱਲ ਕਰਦਿਆਂ ਦੱਿਸਆ ।ਕੁਝ ਪਰੀਵਾਰਿਕ ਫੰਕਸਨਾ ਤੋ ਬਾਅਦ ਪੰਜਾਬ ਦੇ ਵੱਖ ਵੱਖ ਥਾਂਵਾਂ ਤੇ ਉਹਨਾ ਨੂੰ ਜਾਣ ਦਾ ਮੌਕਾ ਮਿਲਿਆ ।ਜਿੱਥੇ ਉਹਨਾਂ ਨੂੰ ਕਨੇਡਾ ਵਿੱਚ ਪ੍ਰਾਪਤੀਆਂ ਲਈ ਸਨਮਾਨ ਕੀਤਾ ਤੇ ਸਾਰੇ ਪੰਜਾਬੀਆਂ ਨੇ ਦਿਲੋਂ ਪਿਆਰ ਤੇ ਅਸ਼ੀਰਵਾਦ ਦਿੱਤਾ ।ਜਿੰਨਾ ਵਿੱਚ ਸ਼ਰੋਮਣੀ ਕਮੇਟੀ ,ਪੰਜਾਬੀ ਪ੍ਰੇਮੀ ਪੰਿਡਤ ਰਾਓ ਧਰੇਨਵਰ ਵੱਲੋਂ ਵਿਸ਼ੇਸ਼ ਤੌਰ ਤੇ ਚੰਡੀਗੜ ਬੁਲਾਕੇ ,ਜੱਦੀ ਪਿੰਡ ਸੇਖਾ ਕਲਾਂ ਦੇ ਨਿਵਾਸੀਆਂ ਵੱਲੋਂ ,ਤੋ ਇਲਾਵਾ ਸਰਕਾਰੀ ਪ੍ਰਾਇਮਰੀ ਸਕੂਲ ਸੇਖਾ ਕਲਾਂ ਦੇ ਸਟਾਫ ,ਤਾਈ ਨਿਹਾਲੀ ਮੰਚ ਲੰਡੇ ਤੇ ਸਰਕਾਰੀ ਪ੍ਰਾਇਮਰੀ ਸਕੂਲ ਤੋ ਇਲਾਵਾ ਮੋਗਾ ਦੇ ਉਘੇ ਕੈੰਬਰਿਜ ਸਕੂਲ ਦੇ ਵਿੱਚ ਵਿਦਿਆਰਥੀਆਂ ਦੇ ਰੂਬਰੂ ਹੋਣ ਦਾ ਮੌੋਕਾ ਮਿਲਿਆ ਿਜਸ ਲਈ ਸ੍ਰੀ ਸੇਖਾ ਨੇ ਸਭ ਦਾ ਦਿਲੋਂ ਧੰਨਵਾਦ ਕੀਤਾ ।ਇਸ਼ਤੋ ਇਲਾਵਾ ਇੱਕ ਵੱਡੇ ਪ੍ਰੋਜੇਕਟ ਦੀ ਵੀਡਿਓ ਸੂਿਟੰਗ ਚੰਡੀਗੜ ਤੇ ਮੋਗਾ ਸ਼ਹਿਰ ਤੇ ਆਸ ਪਾਸ ਦੇ ਪਿੰਡਾਂ ਵਿੱਚ ਫਿਲਮਾਈ ਗਈ ।ਅਦਾਰੇ ਵੱਲੋਂ ਉਹਨਾਂ ਦਾ ਵਾਪਿਸ ਕਨੇਡਾ ਵਿੱਚ ਪੁੱਜਣ ਤੇ ਸਵਾਗਤ ਕੀਤਾ ਜਾਂਦਾ ਹੈ ।ਉਹਨਾ ਨਾਲ 416-509-6200ਤੇ ਸੰਪਰਕ ਕੀਤਾ ਜਾ ਸਕਦਾ ਹੇੈ।
Comments