ਜਸ਼ਨ ਨੰਨੜ ਤੇ ਲੱਗੇ ਮਾਡਲ ਕੁੜੀਆਂ ਨਾਲ ਗਲਤ ਕੰਮ ਕਰਨ ਦੇ ਦੋਸ਼...

ਅਾਕਲੈਂਡ (6 ਫਰਵਰੀ) : ਫੇਸਬੱਕ ਤੇ ੲਿਕ ਵੀਡਿਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਗਾਇਕ ਦਿਲਵਾਰ ਮੰਡੇਰ ਨੇ ਪੰਜਾਬੀ ਮਿੳੂਜਿਕ ਡਾਇਰੈਕਟਰ ਜ਼ਸਨ ਨੰਨੜ ਤੇ ਵੱਡੇ ੲਿਲਜ਼ਾਮ ਲਾਏ ਹਨ। ਦਿਲਵਾਰ ਨੇ ਕਿਹਾ ਕਿ ਜਸ਼ਨ ਨੇ ਬਹੁਤ ਕੁੜੀਅਾ ਨਾਲ ਗਲਤ ਕੰਮ ਕੀਤੇ ਨੇ ਤੇ ੲਿਸਦਾ ਸਾਰਾ ਕੱਚਾ ਚਿੱਠਾ ਜਸ਼ਨ ਦੀ ਹਾਰਡ ਡਰਾੲਿਵ ਵਿਚ ਹੈ, ਜੋ ਕਿ ੲਿਸ ਸਮੇ ਦਿਲਵਾਰ ਕੋਲ ਹੈ। ਦਿਲਾਵਰ ਨੇ ਲਾੲਿਵ ਵਿਚ ੲਿਹ ਵੀ ਕਿਹਾ ਹੈ ਕਿ ੳੁਹ ਜਸ਼ਨ ਵਾਲੀ ਹਾਰਡ ਡਿਸਕ ਦੀ ਰਿਕਵਰੀ ਕਰਵਾਵੇਗਾ ਤੇ ਉਸਦਾ ਚਿੱਠਾ ਲੋਕਾਂ ਸਾਹਮਣੇ ਲਿਆਵੇਗਾ।
ਦਿਲਾਵਰ ਨੇ ਦੱਸਿਆ ਕਿ ਜਸ਼ਨ ਨੇ ਉਸ ਨਾਲ ਕਿਵੇਂ ਠੱਗੀ ਮਾਰੀ ਤੇ ਉਸਦੇ ਗੀਤਾਂ ਨੂੰ ਦੱਬਿਆ। ਦਿਲਾਵਰ ਨੇ ਕਿਹਾ ਕਿ ਜਸ਼ਨ ਵਲੋਂ ਉਸਦੇ ਦੱਬੇ ਗੀਤਾਂ ਕਰਕੇ ਉਹ ਜਸ਼ਨ ਤੇ ਕਾਨੂੰਨੀ ਕਾਰਵਾੲੀ ਕਰੇਗਾ।
ਨਾਲ ਹੀ ੳੁਸ ਨੇ ੲਿਹ ਵੀ ਕਿਹਾ ਕਿ ੳੁਹ ਜਸ਼ਨ ਨਾਲ ਬਣਾੲਿਅਾ ਅਾਪਣਾ ਗੀਤ ਨੂੰ ਲੀਕ ਕਰੇਗਾ ਕਿੳੁਕਿ ੳੁਸ ਨੇ ਸੰਗੀਤ ਤੇ ਪੈਸੇ ਖਰਚ ਕੀਤੇ ਸਨ।ਅਸਲੀ ਕਹਾਣੀ ਅਨੁਸਾਰ ਜਸ਼ਨ ਤੇ ਦਿਲਾਵਰ ਨੇ ਕਈ ਗੀਤ ਇਕੱਠੇ ਕੀਤੇ ਹਨ। ਪਰ ਕੁਝ ਗੱਲਾਂ ਕਰਕੇ ਦੋਹਾਂ ਦੀ ਅਣਬਣ ਹੋਈ ਤੇ ਦੋਸਤੀ ਦੁਸ਼ਮਣੀ ਵਿਚ ਪਹੁੰਚ ਚੁੱਕੀ ਹੈ। ਇਸੇ ਦੇ ਚਲਦਿਆਂ ਜਸ਼ਨ ਨੇ ਦਿਲਾਵਰ ਨੂੰ ਗਲਤ ਬੋਲਿਆ ਤੇ ਉਸਦੇ ਮਾਂ-ਪਿਓ ਨਾਲ ਵੀ ਬਦਸਲੂਕੀ ਕੀਤੀ। ਇਸਤੋਂ ਬਾਅਦ ਦਿਲਾਵਰ ਨੇ ਜਸ਼ਨ ਦਾ ਕੁਟਾਪਾ ਵੀ ਕੀਤਾ ਜਿਸ ਬਾਰੇ ਉਹ ਸ਼ਰੇਆਮ ਦੱਸ ਰਿਹਾ।By NZ Punjabi NEWS

Comments

Popular posts from this blog

ਆਂਧਰ ਪ੍ਰਦੇਸ਼ ਵਿੱਚ ਕੈਮੀਕਲ ਪਲਾਂਟ ਵਿੱਚ ਗੈਸ ਲੀਕ, ਕਈ ਮੌਤਾਂ, ਸੈਂਕੜੇ ਲਪੇਟ ਵਿੱਚ

ਆਸਟਰੇਲੀਅਨ ਪੁਲਿਸ ਕਰਮੀਆਂ ਦੀ ਮੌਤ ਦੇ ਹਾਦਸੇ ਸਮੇਂ ਉਹ ਅਧਿਕਾਰੀ ਇੱਕ ਪੋਰਸ਼ ਡਰਾਈਵਰ ਦਾ ਡਰੱਗ ਟੈਸਟ ਕਰ ਰਹੇ ਸਨ ਜੋ ਕਿ ਸੜਕ ਦੀ ਸਾਈਡ ਤੇ ਪਿਸ਼ਾਬ ਕਰ ਰਿਹਾ ਸੀ ਹਾਦਸੇ ਤੋਂ ਬਾਅਦ ਮੌਕੇ ਤੋਂ ਭੱਜਣ ਤੋਂ ਪਹਿਲਾਂ ਉਸ ਨੇ ਕੁਝ ਤਸਵੀਰਾਂ ਲਈਆਂ ਪਰ ਬਾਅਦ ਵਿਚ ਉਸ ਨੂੰ ਪੁੱਛਗਿੱਛ ਲਈ ਉਸ ਦੇ ਘਰ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਪੁੱਛਗਿਛ ਤੋਂ ਬਾਅਦ ਜ਼ਮਾਨਤ ਤੇ ਰਿਹਾਅ ਕਰ ਦਿੱਤਾ ਗਿਆ।

ਪਿਛਲੇ ਦਿਨੀਂ ਆਸਟ੍ਰੇਲੀਆ ਦੇ ਇਸਟਰਨ ਫਰੀਵੇਅ ਤੇ ਹੋਏ ਹਾਦਸੇ ਵਿੱਚ ਪੁਲਿਸ ਮੁਤਾਬਿਕ ਸ਼ਾਮਿਲ ਪੰਜਾਬੀ ਟਰੱਕ ਡਰਾਈਵਰ ਦੇ ਟਰੱਕ ਵਿਚੋਂ ਡਰੱਗਜ਼ ਬਰਾਮਦ । ਦੇਖੋ ਪੂਰੀ ਖਬਰ