ਭਾਰਤ-ਆਸਟ੍ਰੇਲੀਆ ਦਰਮਿਆਨ ਅੱਜ ਖੇਡਿਆ ਜਾਵੇਗਾ ਇਕ ਦਿਨਾ ਲੜੀ ਦਾ ਦੂਜਾ ਮੈਚ

ਰਾਜਕੋਟ, 17 ਜਨਵਰੀ- ਅਸਟ੍ਰੇਲੀਆ ਤੇ ਭਾਰਤ ਦਰਮਿਆਨ 3 ਮੈਚਾਂ ਲੜੀ ਦੇ ਖੇਡੇ ਗਏ ਪਹਿਲੇ ਇੱਕ ਦਿਨਾ ਮੈਚ 'ਚ 10 ਵਿਕਟਾਂ ਨਾਲ ਹਾਰ ਮਿਲਣ ਤੋਂ ਬਾਅਦ ਅੱਜ ਦੂਸਰਾ ਮੈਚ ਰਾਜਕੋਟ ਦੇ ਸੌਰਾਸ਼ਟਰ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ 'ਚ ਖੇਡਿਆ ਜਾਵੇਗਾ। ਭਾਰਤੀ ਸਮੇਂ ਅਨੁਸਾਰ, ਇਹ ਮੁਕਾਬਲਾ ਦੁਪਹਿਰ 1:30 ਵਜੇ ਸ਼ੁਰੂ ਹੋਵੇਗਾ।
Comments