ਇਸ ਬਾਜ਼ਾਰ 'ਚ ਪੈਸੇ ਦੇ ਕੇ ਖਰੀਦ ਸਕਦੇ ਹੋ ਆਪਣੀ ਪਸੰਦ ਦੀ ਲਾੜੀ, ਜਾਣੋ ਕਿਥੇ ਹੈ ਇਹ


ਅਕਸਰ ਅਸੀਂ ਬਾਜ਼ਾਰ ਤੋਂ ਖਾਣ ਪੀਣ ਵਾਲਾ ਸਾਮਾਨ ਖਰੀਦਦੇ ਹਾਂ ਪਰ ਕੀ ਤੁਸੀਂ ਕਦੇ ਇਸ ਬਾਜ਼ਾਰ ਬਾਰੇ ਸੁਣਿਆ ਹੈ ਜਿੱਥੇ ਲਾੜੀ ਵੀ ਵਿਕਦੀ ਹੈ। ਹਾਂ, ਇਹ ਖ਼ਬਰ ਸੱਚ ਹੈ, ਦੁਨੀਆਂ ਵਿੱਚ ਅਜਿਹਾ ਬਾਜ਼ਾਰ ਹੈ ਜਿਥੇ ਤੁਸੀਂ ਆਪਣੀ ਪਸੰਦ ਦੀ ਦੁਲਹਨ ਖਰੀਦਣ ਜਾ ਸਕਦੇ ਹੋ ਤੇ ਹਰ ਸਾਲ ਹਜ਼ਾਰਾਂ ਲੋਕ ਇਸ ਬਾਜ਼ਾਰ ਵਿੱਚ ਆਉਂਦੇ ਹਨ।

By: ਏਬੀਪੀ ਸਾਂਝਾ | Updated: 15 Jan 2020 06:39 PM
Teenage girls matched up with their future husbands in Bulgaria
ਅਕਸਰ ਅਸੀਂ ਬਾਜ਼ਾਰ ਤੋਂ ਖਾਣ ਪੀਣ ਵਾਲਾ ਸਾਮਾਨ ਖਰੀਦਦੇ ਹਾਂ ਪਰ ਕੀ ਤੁਸੀਂ ਕਦੇ ਇਸ ਬਾਜ਼ਾਰ ਬਾਰੇ ਸੁਣਿਆ ਹੈ ਜਿੱਥੇ ਲਾੜੀ ਵੀ ਵਿਕਦੀ ਹੈ। ਹਾਂ, ਇਹ ਖ਼ਬਰ ਸੱਚ ਹੈ, ਦੁਨੀਆਂ ਵਿੱਚ ਅਜਿਹਾ ਬਾਜ਼ਾਰ ਹੈ ਜਿਥੇ ਤੁਸੀਂ ਆਪਣੀ ਪਸੰਦ ਦੀ ਦੁਲਹਨ ਖਰੀਦਣ ਜਾ ਸਕਦੇ ਹੋ ਤੇ ਹਰ ਸਾਲ ਹਜ਼ਾਰਾਂ ਲੋਕ ਇਸ ਬਾਜ਼ਾਰ ਵਿੱਚ ਆਉਂਦੇ ਹਨ।


ਬੁਲਗਾਰੀਆ ਦੇ ਸਟਾਰਾ ਜਾਗੋਰ ਨਾਮਕ ਥਾਂ 'ਤੇ ਇਹ ਬਾਜ਼ਾਰ ਲਾਇਆ ਜਾਂਦਾ ਹੈ। ਇੱਥੇ ਲੜਕੀਆਂ ਸੱਜ ਸਵਰ ਕੇ ਆਪਣੇ ਪਰਿਵਾਰ ਨਾਲ ਆਉਂਦੀਆਂ ਹਨ ਤੇ ਫਿਰ ਲਾੜੇ ਆਪਣੀ ਮਨ ਪਸੰਦ ਲਾੜੀ ਨੂੰ ਖਰੀਦ ਕੇ ਲੈ ਜਾਂਦੇ ਹਨ। ਇਹ ਬਾਜ਼ਾਰ ਸਾਲ 'ਚ ਤਿੰਨ ਵਾਰ ਲੱਗਦਾ ਹੈ ਤੇ ਇਸ ਵਿੱਚ ਹਰ ਉਮਰ ਦੇ ਲੋਕ ਸ਼ਾਮਲ ਹੁੰਦੇ ਹਨ।



ਤੁਹਾਨੂੰ ਦੱਸ ਦੇਈਏ ਕਿ ਇਹ ਬਾਜ਼ਾਰ ਕਈ ਸਾਲਾਂ ਤੋਂ ਲੱਗਦਾ ਆ ਰਿਹਾ ਹੈ। ਦਰਅਸਲ ਇਸ ਬਾਜ਼ਾਰ ਦੇ ਪਿੱਛੇ ਦਾ ਉਦੇਸ਼ ਇਹ ਸੀ ਕਿ ਜੋ ਲੋਕ ਆਪਣੀ ਲੜਕੀ ਦਾ ਵਿਆਹ ਕਰਵਾਉਣ 'ਚ ਅਸਮਰੱਥ ਹਨ ਉਨ੍ਹਾਂ ਨੂੰ ਇਸ ਦਾ ਫਾਇਦਾ ਮਿਲ ਸਕੇ। ਇਸ ਬਾਜ਼ਾਰ ਵਿੱਚੋਂ ਖਰੀਦ ਕਿ ਲੜਕਾ ਜਿਵੇਂ ਹੀ ਲੜਕੀ ਨੂੰ ਆਪਣੇ ਘਰ ਲੈ ਜਾਂਦਾ ਹੈ, ਪਰਿਵਾਰ ਉਸ ਨੂੰ ਦੁਲਹਨ ਮੰਨ ਲੈਂਦਾ ਹੈ।

Comments

Popular posts from this blog

ਆਂਧਰ ਪ੍ਰਦੇਸ਼ ਵਿੱਚ ਕੈਮੀਕਲ ਪਲਾਂਟ ਵਿੱਚ ਗੈਸ ਲੀਕ, ਕਈ ਮੌਤਾਂ, ਸੈਂਕੜੇ ਲਪੇਟ ਵਿੱਚ

ਆਸਟਰੇਲੀਅਨ ਪੁਲਿਸ ਕਰਮੀਆਂ ਦੀ ਮੌਤ ਦੇ ਹਾਦਸੇ ਸਮੇਂ ਉਹ ਅਧਿਕਾਰੀ ਇੱਕ ਪੋਰਸ਼ ਡਰਾਈਵਰ ਦਾ ਡਰੱਗ ਟੈਸਟ ਕਰ ਰਹੇ ਸਨ ਜੋ ਕਿ ਸੜਕ ਦੀ ਸਾਈਡ ਤੇ ਪਿਸ਼ਾਬ ਕਰ ਰਿਹਾ ਸੀ ਹਾਦਸੇ ਤੋਂ ਬਾਅਦ ਮੌਕੇ ਤੋਂ ਭੱਜਣ ਤੋਂ ਪਹਿਲਾਂ ਉਸ ਨੇ ਕੁਝ ਤਸਵੀਰਾਂ ਲਈਆਂ ਪਰ ਬਾਅਦ ਵਿਚ ਉਸ ਨੂੰ ਪੁੱਛਗਿੱਛ ਲਈ ਉਸ ਦੇ ਘਰ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਪੁੱਛਗਿਛ ਤੋਂ ਬਾਅਦ ਜ਼ਮਾਨਤ ਤੇ ਰਿਹਾਅ ਕਰ ਦਿੱਤਾ ਗਿਆ।

ਪਿਛਲੇ ਦਿਨੀਂ ਆਸਟ੍ਰੇਲੀਆ ਦੇ ਇਸਟਰਨ ਫਰੀਵੇਅ ਤੇ ਹੋਏ ਹਾਦਸੇ ਵਿੱਚ ਪੁਲਿਸ ਮੁਤਾਬਿਕ ਸ਼ਾਮਿਲ ਪੰਜਾਬੀ ਟਰੱਕ ਡਰਾਈਵਰ ਦੇ ਟਰੱਕ ਵਿਚੋਂ ਡਰੱਗਜ਼ ਬਰਾਮਦ । ਦੇਖੋ ਪੂਰੀ ਖਬਰ