ਐੱਨ. ਆਰ. ਸੀ. ਦੇ ਪ੍ਰਕਾਸ਼ਨ ਤੋਂ ਬਾਅਦ 445 ਬੰਗਲਾਦੇਸ਼ੀ ਭਾਰਤ ਤੋਂ ਵਾਪਸ ਪਰਤੇ

ਨਵੀਂ ਦਿੱਲੀ, 3 ਜਨਵਰੀ- ਬਾਰਡਰ ਗਾਰਡ ਬੰਗਲਾਦੇਸ਼ (ਬੀ. ਜੀ. ਬੀ.) ਦੇ ਮੁਖੀ ਨੇ ਕਿਹਾ ਹੈ ਕਿ ਭਾਰਤ 'ਚ ਕੌਮੀ ਨਾਗਰਿਕਤਾ ਰਜਿਸਟਰ (ਐੱਨ. ਸੀ. ਆਰ.) ਦੇ ਪ੍ਰਕਾਸ਼ਨ ਤੋਂ ਬਾਅਦ ਪਿਛਲੇ ਦੋ ਮਹੀਨਿਆਂ 'ਚ ਭਾਰਤ 'ਚ ਗ਼ੈਰ-ਕਾਨੂੰਨੀ ਢੰਗ ਨਾਲ ਰਹਿਣ ਵਾਲੇ 445 ਬੰਗਲਾਦੇਸ਼ੀ ਵਾਪਸ ਪਰਤੇ ਹਨ।
Comments