ਅਮਰੀਕਾ ਨੇ ਆਪਣੀਆਂ ਹਵਾਈ ਕੰਪਨੀਆਂ ਨੂੰ ਪਾਕਿ ਦੇ ਹਵਾਈ ਖੇਤਰ ਤੋਂ ਦੂਰ ਰਹਿਣ ਲਈ ਕਿਹਾ

ਨਵੀਂ ਦਿੱਲੀ, 3 ਜਨਵਰੀ - ਅਮਰੀਕਾ ਦੀ ਫੈਡਰਲ ਐਵੀਏਸ਼ਨ ਐਡਮਿਨਿਸਟਰੇਸ਼ਨ ਨੇ ਅਮਰੀਕੀ ਏਅਰਲਾਈਨਜ਼ ਤੇ ਉਨ੍ਹਾਂ ਦੇ ਪਾਈਲਟਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਪਾਕਿਸਤਾਨ ਦੇ ਹਵਾਈ ਖੇਤਰ 'ਚ ਅੱਤਵਾਦੀਆਂ ਦੀਆਂ ਸਰਗਰਮੀਆਂ ਕਾਰਨ ਉਡਾਨਾਂ ਨੂੰ ਭਾਰੀ ਖਤਰਾ ਹੈ। ਇਸ ਲਈ ਅਮਰੀਕਾ ਨੇ ਆਪਣੀਆਂ ਏਅਰਲਾਈਨਜ਼ ਨੂੰ ਪਾਕਿਸਤਾਨ ਦੇ ਹਵਾਈ ਖੇਤਰ ਤੋਂ ਦੂਰ ਰਹਿਣ ਲਈ ਕਿਹਾ ਹੈ।
Comments